ਇਕਾਈ ਮੋਲ

ਮੋਲ ਇਕਾਈ ਕਿਸੇ ਸਪੀਸਿਜ਼ (ਪਰਮਾਣੂ, ਅਣੂ, ਆਇਨ ਜਾਂ ਕਣ) ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਦੀ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸ ਦੇ ਪਰਮਾਣੁ ਜਾਂ ਅਣੂਵੀਂ ਪੁੰਜ ਦੇ ਬਰਾਬਰ ਹੁੰਦੀ ਹੈ। ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ ਦੀ ਸੰਖਿਆ ਨਿਸ਼ਚਿਤ ਹੁੰਦੀ ਹੈ ਜਿਸ ਦਾ ਮਾਨ 6.022×1023 ਹੁੰਦਾ ਹੈ ਜੋ ਕਿ 12 ਗ੍ਰਾਮ ਕਾਰਬਨ-12 ਵਿੱਚ ਹੁੰਦਾ ਹੈ। ਇਸ ਨੂੰ ਆਵੋਗਾਦਰੋ ਸਥਿਰ ਅੰਕ ਕਹਿੰਦੇ ਹਨ ਜਿਸ ਨੂੰ No ਨਾਲ ਦਰਸਾਇਆ ਜਾਂਦਾ ਹੈ। ਸੰਨ 1896 ਵਿੱਚ ਵਿਲਹੇਲਮ ਉਸਟਵਾਲਡ ਨੇ ਮੋਲ ਸ਼ਬਦ ਪ੍ਰਸਤਾਵਿਤ ਕੀਤਾ ਸੀ ਜੋ ਲੈਟਿਨ ਭਾਸ਼ਾ ਦੇ ਸ਼ਬਦ ਮੋਲਸ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ ਢੇਰ। ਸੰਨ 1967 ਵਿੱਚ ਮੋਲ ਇਕਾਈ ਸਵੀਕਾਰ ਕਰ ਲਈ ਗਈ।

ਮੋਲ
ਇਕਾਈ ਪ੍ਰਣਾਲੀਐਸਆਈ ਬੇਸ ਯੂਨਿਟ
ਦੀ ਇਕਾਈ ਹੈਪਦਾਰਥ ਦੀ ਮਾਤਰਾ
ਚਿੰਨ੍ਹmol

ਉਦਾਹਰਨ

  • ਹਾਈਡ੍ਰੋਜਨ ਦਾ ਪੁੰਜ 1 ਗਰਾਮ ਹੈ ਇਸ ਲਈ 1 ਗਰਾਮ ਹਾਈਡ੍ਰੋਜਨ ਵਿੱਚ 6.022×1023 ਹਾਈਡ੍ਰੋਜਨ ਦੇ ਪਰਮਾਣੂ ਹੋਣਗੇ।
  • ਆਕਸੀਜਨ ਦਾ ਪੁੰਜ 16 ਹੈ ਇਸ ਲਈ 16 ਗਰਾਮ ਅਾਕਸੀਜਨ ਵਿੱਚ 6.022×1023 ਅਾਕਸੀਜਨ ਦੇ ਪਰਮਾਣੂ ਹੋਣਗੇ।
  • ਪਾਣੀ ਦਾ ਪੁੰਜ 18 ਇਕਾਈ ਹੁੰਦਾ ਹੈ ਇਸ ਲਈ 18 ਗਰਾਮ ਪਾਣੀ ਵਿੱਚ 6.022×1023 ਪਾਣੀ ਦੇ ਅਣੂ ਹੋਣਗੇ।

ਹਵਾਲੇ

Tags:

ਅਣੂਆਇਨਪਰਮਾਣੂਲੈਟਿਨ

🔥 Trending searches on Wiki ਪੰਜਾਬੀ:

ਸੱਚ ਨੂੰ ਫਾਂਸੀਬਠਿੰਡਾਭਾਰਤ ਵਿੱਚ ਬਾਲ ਵਿਆਹਉੱਚਾਰ-ਖੰਡਲਿੰਗ (ਵਿਆਕਰਨ)ਪਿੰਡਅੰਗਰੇਜ਼ੀ ਬੋਲੀਹਾਕੀਮੀਡੀਆਵਿਕੀਯਸ਼ਸਵੀ ਜੈਸਵਾਲਮਾਰੀ ਐਂਤੂਆਨੈਤਇੰਜੀਨੀਅਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਗੁਰੂ ਗਰੰਥ ਸਾਹਿਬ ਦੇ ਲੇਖਕਗੋਇੰਦਵਾਲ ਸਾਹਿਬਮੇਰਾ ਦਾਗ਼ਿਸਤਾਨਪਿਸ਼ਾਚਹਿੰਦੀ ਭਾਸ਼ਾਇਟਲੀਪਹਿਲੀ ਸੰਸਾਰ ਜੰਗਪਾਕਿਸਤਾਨੀ ਪੰਜਾਬ22 ਅਪ੍ਰੈਲਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਿਹਤਮੀਰੀ-ਪੀਰੀਹੱਡੀਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਰੇਲਗੱਡੀਅਕਾਲੀ ਹਨੂਮਾਨ ਸਿੰਘਸੂਬਾ ਸਿੰਘਰਾਜਸਥਾਨਚੌਪਈ ਸਾਹਿਬਚੰਡੀ ਦੀ ਵਾਰਬਾਸਕਟਬਾਲਪੰਜਾਬੀ ਕਹਾਣੀਏਸ਼ੀਆਸਵੈ-ਜੀਵਨੀਅਲਬਰਟ ਆਈਨਸਟਾਈਨਸੱਪਸਰਸੀਣੀਘੜਾਮਹਾਨ ਕੋਸ਼ਸਿੱਖਿਆਸਾਈਬਰ ਅਪਰਾਧਲੁਧਿਆਣਾਇਲਤੁਤਮਿਸ਼ਆਰ ਸੀ ਟੈਂਪਲਰਾਜਾ ਸਾਹਿਬ ਸਿੰਘਸੰਯੁਕਤ ਰਾਜਕਬੱਡੀਭੂਤਵਾੜਾਪੋਸਤਬਾਤਾਂ ਮੁੱਢ ਕਦੀਮ ਦੀਆਂਕਰਨ ਜੌਹਰਦਸਮ ਗ੍ਰੰਥਮਾਂਸੱਜਣ ਅਦੀਬਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਭੰਗਾਣੀ ਦੀ ਜੰਗਚਮਕੌਰ ਦੀ ਲੜਾਈਭਾਰਤ ਦਾ ਪ੍ਰਧਾਨ ਮੰਤਰੀਆਦਿ ਗ੍ਰੰਥਅਲੋਪ ਹੋ ਰਿਹਾ ਪੰਜਾਬੀ ਵਿਰਸਾਦਲੀਪ ਕੌਰ ਟਿਵਾਣਾਜੀਵਨੀਹੇਮਕੁੰਟ ਸਾਹਿਬਕੁਲਵੰਤ ਸਿੰਘ ਵਿਰਕਤਬਲਾਵਰਚੁਅਲ ਪ੍ਰਾਈਵੇਟ ਨੈਟਵਰਕਤਾਰਾਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾ🡆 More