ਨੀਦਰਲੈਂਡਜ਼: ਯੂਰਪ 'ਚ ਦੇਸ਼

ਨੀਦਰਲੈਂਡ (ਡੱਚ: Nederland) ਉਤਲੇ ਲੈਂਦੇ ਯੂਰਪ ਚ ਇੱਕ ਦਸ਼ ਹੈ। ਏਦੇ ਉੱਤਰ ਤੇ ਲੈਂਦੇ ਵੱਲ ਉਤਲਾ ਸਮੁੰਦਰ, ਦੱਖਣ ਚ ਬੀਲਜੀਮ ਤੇ ਚੜ੍ਹਦੇ ਪਾਸੇ ਜਰਮਨੀ ਹੈ। ਇਹ ਪਾਰਲੀਮਾਨੀ ਲੋਕ ਰਾਜ ਹੈ। ਈਦਾ ਰਾਜਗੜ੍ਹ ਐਮਸਟਰਡੈਮ ਹੈ। ਸਰਕਾਰ ਦੀ ਕੁਰਸੀ ਹੈਗ਼ ਚ ਹੈ। ਨੀਦਰਲੈਂਡ ਦਾ 25/ ਥਾਂ ਤੇ 21 / ਲੋਕ ਸਮੁੰਦਰ ਦੀ ਪੱਧਰ ਤੋਂ ਥੱਲੇ ਵਸਦੇ ਨੇ ਤੇ ਈਦਾ 50/ ਥਾਂ ਸਮੁੰਦਰ ਦੀ ਪੱਧਰ ਤੋਂ ਇੱਕ ਮੀਟਰ ਉੱਚਾ ਹੈ। ਇਸੇ ਲਈ ਈਦਾ ਨਾਂ ਨੀਦਰਲੈਂਡ ਯਾਨੀ ਨੀਵਾਂ ਦੇਸ਼ ਹੈ। ਇਹ ਇੱਕ ਪੱਧਰਾ ਦੇਸ਼ ਹੈ ਤੇ ਥੱਲੇ ਕਜ ਅਜੇ ਥਾਂ ਨੇਂ। ਏਦੇ ਚੋਂ ਰਹਾਇਨ ਮੀਵਜ਼ ਤੇ ਸ਼ੀਲਡਟ ਦਰਿਆ ਵਿਕਦੇ ਨੇਂ।

Netherlands
Nederland (Dutch)
Flag of the Netherlands
Coat of arms of the Netherlands
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Je maintiendrai" (ਫ਼ਰਾਂਸੀਸੀ)
"Ik zal handhaven" (Dutch)
"I will uphold"[a]
ਐਨਥਮ: "Wilhelmus" (Dutch)
"'William"
noicon
Location of the European Netherlands (dark green) – in Europe (green & dark grey) – in the European Union (green)
Location of the European Netherlands (dark green)

– in Europe (green & dark grey)
– in the European Union (green)

Location of the Dutch special municipalities (green)
Location of the Dutch special municipalities (green)
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
Amsterdam[b]
ਅਧਿਕਾਰਤ ਭਾਸ਼ਾਵਾਂNational: Dutch
Regional: West Frisian, English, Papiamento[c]
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂLimburgish, Dutch Low Saxon[c]
ਨਸਲੀ ਸਮੂਹ
(2014)
  • 78.6% Dutch
  • 5.9% other EU
  • 2.4% Turks
  • 2.2% Indonesians
  • 2.2% Moroccans
  • 2.1% Surinamese
  • 0.9% Caribbean
  • 5.7% others
ਵਸਨੀਕੀ ਨਾਮDutch
Sovereign stateਫਰਮਾ:Country data Kingdom of the Netherlands
ਸਰਕਾਰUnitary parliamentary constitutional monarchy
• Monarch
Willem-Alexander
• Prime Minister
Mark Rutte
ਵਿਧਾਨਪਾਲਿਕਾStates General
Senate
House of Representatives
 Independence from Spain
• Proclaimed
26 July 1581
• Recognised
30 January 1648
• Kingdom established
16 March 1815
• Constituent country
15 December 1954
ਖੇਤਰ
• ਕੁੱਲ
41,543 km2 (16,040 sq mi) (134th)
• ਜਲ (%)
18.41
ਆਬਾਦੀ
• 2015 ਅਨੁਮਾਨ
16,971,452 (65th)
• ਘਣਤਾ
[convert: invalid number] (30th)
ਜੀਡੀਪੀ (ਪੀਪੀਪੀ)2015 ਅਨੁਮਾਨ
• ਕੁੱਲ
$831.411 billion (17th)
• ਪ੍ਰਤੀ ਵਿਅਕਤੀ
$49,094 (15th)
ਜੀਡੀਪੀ (ਨਾਮਾਤਰ)2015 ਅਨੁਮਾਨ
• ਕੁੱਲ
$750.782 billion (17th)
• ਪ੍ਰਤੀ ਵਿਅਕਤੀ
$44,333 (15th)
ਗਿਨੀ (2014)Negative increase 26.2
ਘੱਟ · 9th
ਐੱਚਡੀਆਈ (2014)Increase 0.922
ਬਹੁਤ ਉੱਚਾ · 5th
ਮੁਦਰਾ
  • Euro (EUR)
  • US dollar (USD)(Caribbean
    Netherlands only)
    [d]
ਸਮਾਂ ਖੇਤਰUTC-4 (CET (UTC+1)[e]
AST)
• ਗਰਮੀਆਂ (DST)
UTC-4 (CEST (UTC+2)
AST)
ਮਿਤੀ ਫਾਰਮੈਟdd-mm-yyyy
ਡਰਾਈਵਿੰਗ ਸਾਈਡright
ਕਾਲਿੰਗ ਕੋਡ
ਆਈਐਸਓ 3166 ਕੋਡNL
ਇੰਟਰਨੈੱਟ ਟੀਐਲਡੀ.nl, .bq[g]
  1. ^ The official motto is in French. The literal translation into English is "I will maintain"; a better translation, however, is "I will hold firm" or "I will uphold" (namely, the integrity and independence of the territory).ਫਰਮਾ:Or
  2. ^ While Amsterdam is the constitutional capital, The Hague is the seat of the government.
  3. ^ West Frisian (Friesland), Papiamento (Bonaire) and English (Sint Eustatius and Saba) have a formal status in certain parts of the country. Dutch Low Saxon and Limburgish are recognised as regional languages by the European Charter for Regional or Minority Languages.
  4. ^ The euro is used in the European Netherlands and replaced the Dutch guilder in 2002. The US dollar is used in the Caribbean Netherlands and replaced the Netherlands Antillean guilder in 2011.
  5. ^ CET and CEST are used in the European Netherlands, and AST is used in the Caribbean Netherlands.
  6. ^ 599 was the country code designated for the now dissolved Netherlands Antilles. The Caribbean Netherlands still use 599–7 (Bonaire), 599–3 (Sint Eustatius) and 599–4 (Saba).
  7. ^ .nl is the common internet top level domain name for the Netherlands. The .eu domain is also used, as it is shared with other European Union member states. .bq is designated, but not in use, for the Caribbean Netherlands.

ਤਸਵੀਰਾਂ

ਨੀਦਰਲੈਂਡ ਉਹਨਾਂ ਪਹਿਲੀਆ ਦੇਸ਼ਾਂ ਚੋਂ ਹੈ ਜਿਥੇ ਚੁਣੀ ਹੋਈ ਪਾਰਲੀਮੈਂਟ ਬਣੀ। ਨੀਦਰਲੈਂਡ ਨੀਟੂ, ਯੂਰਪੀ ਸੰਘ ਤੇ ਬੈਨੇਲੁਕਸ ਦਾ ਸੰਗੀ ਦੇਸ਼ ਹੈ। ਇੱਥੇ ਆਲਮੀ ਅਦਾਲਤ ਇਨਸਾਫ਼ ਵੀ ਹੈ। ਨੀਦਰਲੀਨਡੋ ਨੂੰ 2011 'ਚ ਦੁਨੀਆ ਦਾ ਸਭ ਤੋਂ ਖ਼ੁਸ਼ ਦੇਸ ਮੰਨਿਆ ਗਿਆੇਂ।

ਨੀਦਰਲੈਂਡਜ਼: ਯੂਰਪ 'ਚ ਦੇਸ਼ 
ਖੱਬੇ ਪਾਸੇ ਡਰਕ ਆਰਕੀਟੈਕਚਰ ਵਿੱਚ ਕਾਰਾਬੀਬੇ ਇਤਿਹਾਸਕ ਪਾਰਕ ਮਿਲ ਅਤੇ ਘਰ ਦੇਖੋ

ਇਤਿਹਾਸ

9 ਤੂੰ 1581 ਤੱਕ ਨੀਦਰਲੈਂਡਜ਼ ਸਪੇਨ ਨਾਲ਼ ਜੁੜਿਆ ਰੀਆ। 1581 ਤੂੰ 1725 ਤੱਕ ਇਹ ਡਚ ਲੋਕ ਰਾਜ ਸੀ। 179 5 ਤੂੰ 1814 ਤੱਕ ਇਹ ਫ਼ਰਾਂਸ ਦੇ ਥੱਲੇ ਲੱਗਿਆ ਰੀਆ। 1815 ਤੂੰ ਲੈ ਕੇ 19 40 ਤੱਕ ਨੀਦਰਲੈਂਡਜ਼ ਤੇ ਬਾਦ ਸ਼ਾਈ ਰਈ। 19 40 ਤੂੰ 19 45 ਤੱਕ ਏਦੇ ਤੇ ਜਰਮਨੀ ਨੇ ਮੱਲ ਮਾਰੀ ਰੱਖਿਆ। ਜਰਮਨੀ ਦੀ ਹਾਰ ਮਗਰੋਂ ਨੀਦਰਲੈਂਡਜ਼ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਹੁਣ ਤੱਕ ਨਾਲ਼ ਦੇ ਦੇਸਾਂ ਨਾਲ਼ ਰਲ਼ ਕੇ ਇੱਕ ਸਿੱਖੀ ਤੇ ਖ਼ੁਸ਼ ਜੀਵਨ ਲੰਗਾ ਰੀਆ ਹੈ।

ਹਵਾਲੇ

Tags:

ਜਰਮਨੀਯੂਰਪ

🔥 Trending searches on Wiki ਪੰਜਾਬੀ:

ਜਾਪੁ ਸਾਹਿਬਲੋਕ-ਕਹਾਣੀਦਿਲਜੀਤ ਦੋਸਾਂਝਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਗੁਰੂ ਹਰਿਰਾਇਰਸ (ਕਾਵਿ ਸ਼ਾਸਤਰ)ਪਿੰਡਹੈਂਡਬਾਲਆਇਜ਼ਕ ਨਿਊਟਨਇੰਟਰਨੈੱਟਜੈਵਲਿਨ ਥਰੋਅਸੱਸੀ ਪੁੰਨੂੰਸਦਾਮ ਹੁਸੈਨਭਾਰਤੀ ਪੰਜਾਬੀ ਨਾਟਕਭਾਰਤੀ ਰਾਸ਼ਟਰੀ ਕਾਂਗਰਸਸੰਚਾਰਗੁਰਦਿਆਲ ਸਿੰਘਲੋਕ ਪੂਜਾ ਵਿਧੀਆਂਖਾਣਾਪੰਜਾਬੀ ਜੰਗਨਾਮਾਸਿੰਧੂ ਘਾਟੀ ਸੱਭਿਅਤਾਵਿਕੀਮਝੈਲਵਗਦੀ ਏ ਰਾਵੀ ਵਰਿਆਮ ਸਿੰਘ ਸੰਧੂਨਾਰੀਵਾਦਚੜ੍ਹਦੀ ਕਲਾਗੁਰਦੁਆਰਾ ਕਰਮਸਰ ਰਾੜਾ ਸਾਹਿਬਕਹਾਵਤਾਂਪੰਛੀਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਪੰਜਾਬੀ ਪੀਡੀਆਅੱਲ੍ਹਾ ਯਾਰ ਖ਼ਾਂ ਜੋਗੀਸੱਪਵਾਹਿਗੁਰੂਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪੰਜਾਬ ਵਿੱਚ ਸੂਫ਼ੀਵਾਦਲੋਕ ਸਭਾ ਦਾ ਸਪੀਕਰਕਿੱਕਲੀਚਿੰਤਾਮਹਾਂਦੀਪਪੂਰਾ ਨਾਟਕਦੱਖਣੀ ਏਸ਼ੀਆਨਵ-ਰਹੱਸਵਾਦੀ ਪੰਜਾਬੀ ਕਵਿਤਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਵੋਟ ਦਾ ਹੱਕਸਰਸਵਤੀ ਸਨਮਾਨਭਾਰਤ ਵਿਚ ਟ੍ਰੈਕਟਰਆਧੁਨਿਕ ਪੰਜਾਬੀ ਵਾਰਤਕਮਾਈ ਭਾਗੋਸਕੂਲ ਲਾਇਬ੍ਰੇਰੀਸਾਰਾਗੜ੍ਹੀ ਦੀ ਲੜਾਈਪੰਜਾਬੀ ਅਖਾਣਆਦਿ ਕਾਲੀਨ ਪੰਜਾਬੀ ਸਾਹਿਤਬੁਣਾਈਪੰਜਾਬੀ ਲੋਕ ਨਾਟਕਨਾਨਕ ਸਿੰਘਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਰਬਾਬਸਿੱਖ ਧਰਮਰਾਜਨੀਤੀ ਵਿਗਿਆਨਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬੀ ਆਲੋਚਨਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮਦਨ ਲਾਲ ਢੀਂਗਰਾਭਗਤ ਪੂਰਨ ਸਿੰਘਜਲੰਧਰਟੇਲਰ ਸਵਿਫ਼ਟਭਾਰਤੀ ਜਨਤਾ ਪਾਰਟੀਤਾਜ ਮਹਿਲਮਹਾਨ ਕੋਸ਼ਟਕਸਾਲੀ ਭਾਸ਼ਾਡਰੱਗ🡆 More