ਤਤਾਰ ਭਾਸ਼ਾ

ਤਤਾਰ ਭਾਸ਼ਾ (ਤਤਾਰ ਭਾਸ਼ਾ \ਤਾਤਾਰ: татар теле, ਤਾਤਾਰ ਤੇਲੇ; ਅੰਗਰੇਜ਼ੀ: Tatar language) ਰੂਸ ਦੇ ਤਾਤਾਰਸਤਾਨ ਅਤੇ ਬਸ਼ਕੋਰਤੋਸਤਾਨ ਦੇ ਤਾਤਾਰ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਤੁਰਕੀ ਭਾਸ਼ਾ ਹੈ। ਮੱਧ ਏਸ਼ਿਆ, ਯੁਕਰੇਨ, ਪੋਲੈਂਡ, ਤੁਰਕੀ, ਫਿਨਲੈਂਡ ਅਤੇ ਚੀਨ ਵਿੱਚ ਵੀ ਕੁੱਝ ਤਾਤਾਰ ਸਮੁਦਾਏ ਇਸਨੂੰ ਬੋਲਦੇ ਹਨ। ਧਿਆਨ ਦਿਓ ਕਿ ਯੁਕਰੇਨ ਦੇ ਕਰੀਮਿਆ ਖੇਤਰ ਵਿੱਚ ਇੱਕ ਕਰੀਮਿਆਈ ਤਾਤਾਰ ਨਾਮਕ ਭਾਸ਼ਾ ਬੋਲੀ ਜਾਂਦੀ ਹੈ ਜੋ ਇਸ ਤਾਤਾਰ ਭਾਸ਼ਾ ਨਾਲੋਂ ਭਿੰਨ ਹੈ, ਹਾਲਾਂਕਿ ਦੋਨੋਂ ਭਾਸ਼ਾਵਾਂ ਭਾਸ਼ਾ ਵਿਗਿਆਨਿਕ ਨਜਰੀਏ ਤੋਂ ਸੰਬੰਧ ਰੱਖਦੀਆਂ ਹਨ। 2002 ਵਿੱਚ ਅਨੁਮਾਨਿਤ 65 ਲੱਖ ਲੋਕ ਇਹ ਤਾਤਾਰ ਭਾਸ਼ਾ ਬੋਲਦੇ ਸਨ।

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਹੜੱਪਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਮਲਾਲਾ ਯੂਸਫ਼ਜ਼ਈਚੰਡੀਗੜ੍ਹਦਮਦਮੀ ਟਕਸਾਲਪੰਜਾਬੀ ਲੋਰੀਆਂਸੰਗਰੂਰ (ਲੋਕ ਸਭਾ ਚੋਣ-ਹਲਕਾ)ਵਾਰਤਕਤੀਆਂਕਲਪਨਾ ਚਾਵਲਾਸੰਤ ਅਤਰ ਸਿੰਘ1 ਸਤੰਬਰਪੰਜਾਬੀ ਵਿਕੀਪੀਡੀਆਵਾਕਕੇਂਦਰੀ ਸੈਕੰਡਰੀ ਸਿੱਖਿਆ ਬੋਰਡਸੁਲਤਾਨਪੁਰ ਲੋਧੀਮੁੱਖ ਸਫ਼ਾਸ਼ਿਵਾ ਜੀਗੁਲਾਬ ਜਾਮਨ1941ਬੜੂ ਸਾਹਿਬਪਾਣੀਪਤ ਦੀ ਦੂਜੀ ਲੜਾਈਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸਤਲੁਜ ਦਰਿਆਅਸਤਿਤ੍ਵਵਾਦਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਸੁਖਮਨੀ ਸਾਹਿਬਦਾਰਸ਼ਨਿਕਗੱਡਾਪੁਲਿਸਪਾਣੀਭਾਈ ਮਨੀ ਸਿੰਘਜਰਨੈਲ ਸਿੰਘ ਭਿੰਡਰਾਂਵਾਲੇਨਵਤੇਜ ਸਿੰਘ ਪ੍ਰੀਤਲੜੀਯੂਬਲੌਕ ਓਰਿਜਿਨਗਣਿਤਸਿੰਚਾਈ2020-2021 ਭਾਰਤੀ ਕਿਸਾਨ ਅੰਦੋਲਨਫ਼ੇਸਬੁੱਕਕਵਿਤਾਭਾਈ ਨੰਦ ਲਾਲਭਾਰਤ ਦੀ ਵੰਡਮਈ ਦਿਨਹਿੰਦੀ ਭਾਸ਼ਾਸੁਖਜੀਤ (ਕਹਾਣੀਕਾਰ)ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕਿਰਿਆਵਿਸਾਖੀਬਲਾਗਰੋਹਿਤ ਸ਼ਰਮਾਛੰਦਤਰਨ ਤਾਰਨ ਸਾਹਿਬਦਸਮ ਗ੍ਰੰਥਪੰਜਾਬੀ ਕਿੱਸਾ ਕਾਵਿ (1850-1950)ਡਾ. ਹਰਚਰਨ ਸਿੰਘਸਤਿ ਸ੍ਰੀ ਅਕਾਲਛਪਾਰ ਦਾ ਮੇਲਾਡਰਾਮਾਪਿੰਡਰਿਸ਼ਤਾ-ਨਾਤਾ ਪ੍ਰਬੰਧਵਰਚੁਅਲ ਪ੍ਰਾਈਵੇਟ ਨੈਟਵਰਕਸਿੰਧੂ ਘਾਟੀ ਸੱਭਿਅਤਾਅਨੁਵਾਦਵੇਦਪਿਆਰਉਪਭਾਸ਼ਾਗੁਰੂ ਹਰਿਗੋਬਿੰਦਸੰਗਰੂਰ ਜ਼ਿਲ੍ਹਾਬਿੱਲੀਇਹ ਹੈ ਬਾਰਬੀ ਸੰਸਾਰਹੀਰਾ ਸਿੰਘ ਦਰਦਕ੍ਰੋਮੀਅਮਮਾਰਕਸਵਾਦ🡆 More