ਡੈੱਨਮਾਰਕ: ਉੱਤਰੀ ਯੂਰਪ ਵਿੱਚ ਦੇਸ਼

ਡੈੱਨਮਾਰਕ ਜਾਂ ਡੈੱਨਮਾਰਕ ਬਾਦਸ਼ਾਹੀ (ਡੈਨਿਸ਼: Danmark ਜਾਂ Kongeriget Danmark) ਸਕੈਂਡੀਨੇਵੀਆ, ਉੱਤਰੀ ਯੂਰਪ ਵਿੱਚ ਪੈਂਦਾ ਇੱਕ ਦੇਸ਼ ਹੈ। ਕੋਪਨਹੈਗਨ ਇਸ ਦੀ ਰਾਜਧਾਨੀ ਹੈ। ਇਸ ਦੀ ਜ਼ਮੀਨੀ ਸਰਹੱਦ ਸਿਰਫ਼ ਜਰਮਨੀ ਨਾਲ ਲੱਗਦੀ ਹੈ ਜਦਕਿ ਉੱਤਰੀ ਸਮੁੰਦਰ ਅਤੇ ਬਾਲਟਿਕ ਸਮੁੰਦਰ ਇਸਨੂੰ ਸਵੀਡਨ ਤੋਂ ਨਿਖੇੜਦੇ ਹਨ। ਇਹ ਦੇਸ਼ ਜੂਟਲੈਂਡ ਪਰਾਇਦੀਪ ਉੱਤੇ ਹਜ਼ਾਰਾਂ ਟਾਪੂਆਂ ਦੇ ਰੂਪ ਵਿੱਚ ਫੈਲਿਆ ਹੋਇਆ ਹੈ। ਇਸਨੇ ਲੰਮੇ ਸਮੇਂ ਤੱਕ ਬਾਲਟਿਕ ਸਮੁੰਦਰ ਨੂੰ ਜਾਣ ਵਾਲੇ ਰਾਹਾਂ ਉੱਤੇ ਆਪਣਾ ਕਬਜ਼ਾ ਰੱਖਿਆ ਅਤੇ ਇਸੇ ਕਰ ਕੇ ਪਾਣੀ ਦੇ ਇਸ ਪਿੰਡ ਨੂੰ ਡੈਨਿਸ਼ ਖਾੜੀ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਇਹਦੇ ਛੋਟੇ ਅਕਾਰ ਦੇ ਬਾਵਜੂਦ ਇਹਦੀ ਸਮੁੰਦਰੀ ਤੱਟਰੇਖਾ ਬਹੁਤ ਲੰਮੀ ਹੈ (ਲਗਭਗ 7,314 ਕਿਮੀ)। ਡੈੱਨਮਾਰਕ ਇੱਕ ਮੈਦਾਨੀ ਦੇਸ਼ ਹੈ ਅਤੇ ਸਮੁੰਦਰੀ ਤਲ ਤੋਂ ਸਭ ਤੋਂ ਉੱਚਾ ਟਿਕਾਣਾ ਸਿਰਫ਼ 170 ਮੀਟਰ ਉੱਚਾ ਹੈ। ਫ਼ਰੋ ਟਾਪੂ ਅਤੇ ਗਰੀਨਲੈਂਡ ਡੈੱਨਮਾਰਕ ਦੇ ਅਧੀਨ ਹਨ।

ਡੈੱਨਮਾਰਕ ਦੇ ਬਾਦਸ਼ਾਹੀ
Kongeriget Danmark (Danish)
Red with a white cross that extends to the edges of the flag; the vertical part of the cross is shifted to the hoist side
Coat of arms of ਡੈੱਨਮਾਰਕ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Der er et yndigt land
There is a lovely country


Kong Christian stod ved højen mast
King Christian stood by the lofty mast

Location of Denmark[N 2] (dark green), in Europe (dark grey) and in the European Union (light green)
Location of Denmark (dark green), in Europe (dark grey) and in the European Union (light green)
Location of the Kingdom of Denmark: Greenland, the Faroe Islands (circled), and Denmark.
Location of the Kingdom of Denmark: Greenland, the Faroe Islands (circled), and Denmark.
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਡੈੱਨਮਾਰਕ: ਉੱਤਰੀ ਯੂਰਪ ਵਿੱਚ ਦੇਸ਼ Copenhagen
ਅਧਿਕਾਰਤ ਭਾਸ਼ਾਵਾਂDanish
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
  • Faroese
  • Greenlandic
  • German
ਧਰਮ
Church of Denmark
ਵਸਨੀਕੀ ਨਾਮ
  • Danish
  • Dane
ਸਰਕਾਰUnitary parliamentary
constitutional monarchy
• Monarch
Frederik X
• Prime Minister
Lars Løkke Rasmussen
ਵਿਧਾਨਪਾਲਿਕਾFolketing
 History
• Consolidation
ਅੰ. 10th century
• Constitutional Act
5 June 1849
• Danish Realm
24 March 1948
ਖੇਤਰ
• Denmark
42,915.7 km2 (16,569.8 sq mi) (133rd)
• ਗਰੀਨਲੈਂਡ
2,166,086 km2 (836,330 sq mi)
• Faroe Islands
1,399 km2 (540.16 sq mi)
ਆਬਾਦੀ
• October 2015 ਅਨੁਮਾਨ
5,699,220 (113th)
• Greenland
56,370
• Faroe Islands
49,709
• ਘਣਤਾ(Denmark)
132.8/km2 (344.0/sq mi)
ਜੀਡੀਪੀ (ਪੀਪੀਪੀ)2015 ਅਨੁਮਾਨ
• ਕੁੱਲ
$257.148 billion (52nd)
• ਪ੍ਰਤੀ ਵਿਅਕਤੀ
$45,435 (19ਵਾਂ)
ਜੀਡੀਪੀ (ਨਾਮਾਤਰ)2015 ਅਨੁਮਾਨ
• ਕੁੱਲ
$291.043 billion (34th)
• ਪ੍ਰਤੀ ਵਿਅਕਤੀ
$51,424 (6ਵਾਂ)
ਗਿਨੀ (2014)Negative increase 27.5
ਘੱਟ
ਐੱਚਡੀਆਈ (2013)Increase 0.900
ਬਹੁਤ ਉੱਚਾ · 10th
ਮੁਦਰਾDanish krone (DKK)
ਸਮਾਂ ਖੇਤਰUTC+1 (CET)
• ਗਰਮੀਆਂ (DST)
UTC+2 (CEST)
ਡਰਾਈਵਿੰਗ ਸਾਈਡright
ਕਾਲਿੰਗ ਕੋਡ+45
ਇੰਟਰਨੈੱਟ ਟੀਐਲਡੀ.dk
ਡੈੱਨਮਾਰਕ: ਉੱਤਰੀ ਯੂਰਪ ਵਿੱਚ ਦੇਸ਼
ਡੈੱਨਮਾਰਕ ਦਾ ਝੰਡਾ
ਡੈੱਨਮਾਰਕ: ਉੱਤਰੀ ਯੂਰਪ ਵਿੱਚ ਦੇਸ਼
ਡੈੱਨਮਾਰਕ ਦਾ ਕੁੱਲ-ਚਿੰਨ

2008 ਦੇ ਸੰਸਾਰਕ ਸ਼ਾਂਤੀ ਸੂਚਕ ਮੁਤਾਬਕ ਡੈੱਨਮਾਰਕ, ਆਈਸਲੈਂਡ ਮਗਰੋਂ ਸੰਸਾਰ ਦਾ ਸਭ ਤੋਂ ਸ਼ਾਂਤਮਈ ਦੇਸ਼ ਹੈ। 2008 ਦੇ ਹੀ ਭ੍ਰਿਸ਼ਟਾਚਾਰ ਦ੍ਰਿਸ਼ਟੀਕੋਣ ਸੂਚਕ ਮੁਤਾਬਕ ਇਹ ਸੰਸਾਰ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਵਿੱਚੋਂ ਹੈ ਅਤੇ ਨਿਊਜ਼ੀਲੈਂਡ ਅਤੇ ਸਵੀਡਨ ਸਮੇਤ ਪਹਿਲੇ ਦਰਜੇ ਉੱਤੇ ਹੈ। ਮੋਨੋਕਲ ਰਸਾਲੇ ਦੇ 2008 ਦੇ ਇੱਕ ਸਰਵੇਖਣ ਮੁਤਾਬਕ ਇਹਦੀ ਰਾਜਧਾਨੀ ਕੋਪਨਹੈਗਨ ਰਹਿਣ ਲਾਇਕ ਸਭ ਤੋਂ ਮੁਨਾਸਬ ਨਗਰ ਹੈ। ਸਾਲ 2009 ਦੇ ਇੱਕ ਅੰਦਾਜ਼ੇ ਮੁਤਾਬਕ ਦੇਸ਼ ਦੀ ਅਬਾਦੀ 55,19,259 ਹੈ।

ਸਾਈਕਲ ਅਨੁਕੂਲ ਦੇਸ਼

ਡੈਨਮਾਰਕ ਇੱਕ ਸਾਈਕਲ ਅਨੁਕੂਲ ਦੇਸ਼ ਹੈ, ਇਥੇ ਦੇ ਲੋਕ ਹਰ ਰੋਜ਼ , ਹਰ ਤਰ੍ਹਾਂ ਦੇ ਮੌਸਮ ਵਿੱਚ ਸਾਈਕਲ ਚਲਾਉਂਦੇ ਹਨ.

ਡੈਨਮਾਰਕ ਵਿਚ, ਸਾਈਕਲ ਚਲਾਉਣਾ ਆਵਾਜਾਈ ਦੇ ਮੁਢਲੇ ਰੂਪਾਂ ਵਿਚੋਂ ਇਕ ਹੈ. ਧੁੱਪ, ਮੀਂਹ, ਗੜੇ, ਬਰਫ - ਤੁਸੀਂ ਸਾਈਕਲ ਸਵਾਰਾਂ ਨੂੰ ਉਨ੍ਹਾਂ ਦੇ ਕੰਮ ਕਰਨ, ਦੁਕਾਨ ਜਾਂ ਸਮਾਜਕ ਸਮਾਰੋਹ ਦੇ ਰਸਤੇ 'ਤੇ ਦੇਖੋਗੇ. "ਸਾਈਕਲ ਡੈਨਿਸ਼ ਲੋਕਾਂ ਦੀ ਸਭ ਤੋਂ ਚੰਗੀ ਮਿੱਤਰ ਹੈ" - ਖਾਸ ਕਰਕੇ ਵੱਡੇ ਡੈੱਨਮਾਰਕੀ ਸ਼ਹਿਰਾਂ ਵਿੱਚ ਜੋ ਸਾਈਕਲ ਲੇਨਾਂ ਦਾ ਇੱਕ ਵਿਸ਼ਾਲ ਨੈਟਵਰਕ ਪੇਸ਼ ਕਰਦੇ ਹਨ.


Tags:

ਉੱਤਰੀ ਯੂਰਪਉੱਤਰੀ ਸਮੁੰਦਰਕੋਪਨਹੈਗਨਗਰੀਨਲੈਂਡਜਰਮਨੀਡੈਨਿਸ਼ਫ਼ਰੋ ਟਾਪੂਬਾਲਟਿਕ ਸਮੁੰਦਰਰਾਜਧਾਨੀਸਕੈਂਡੀਨੇਵੀਆ

🔥 Trending searches on Wiki ਪੰਜਾਬੀ:

ਵਿਧਾਤਾ ਸਿੰਘ ਤੀਰਯੂਰਪ ਦੇ ਦੇਸ਼ਾਂ ਦੀ ਸੂਚੀਜਗਰਾਵਾਂ ਦਾ ਰੋਸ਼ਨੀ ਮੇਲਾਨਰਿੰਦਰ ਸਿੰਘ ਕਪੂਰਭਾਈ ਨੰਦ ਲਾਲਪੰਜਾਬ ਵਿਧਾਨ ਸਭਾਨੇਵਲ ਆਰਕੀਟੈਕਟਰਭਾਰਤਜਸਵੰਤ ਸਿੰਘ ਕੰਵਲਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਜਵਾਹਰ ਲਾਲ ਨਹਿਰੂਕਾਮਾਗਾਟਾਮਾਰੂ ਬਿਰਤਾਂਤਵਿਆਕਰਨਧਿਆਨ ਚੰਦਜੈਤੋ ਦਾ ਮੋਰਚਾਮੁਗ਼ਲ ਬਾਦਸ਼ਾਹਦਿਓ, ਬਿਹਾਰਕੜ੍ਹੀ ਪੱਤੇ ਦਾ ਰੁੱਖਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਲੂਣਾ (ਕਾਵਿ-ਨਾਟਕ)ਦੰਦਗੁਰੂ ਰਾਮਦਾਸਵੋਟਰ ਕਾਰਡ (ਭਾਰਤ)ਪੰਜਾਬ, ਭਾਰਤਪੰਜਾਬੀ ਤਿਓਹਾਰਤਾਸ ਦੀ ਆਦਤਅਫ਼ਰੀਕਾਵਾਰਿਸ ਸ਼ਾਹਅਜੀਤ ਕੌਰਸੱਭਿਆਚਾਰਸਾਕਾ ਨਨਕਾਣਾ ਸਾਹਿਬਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪੰਜਾਬੀ ਸਵੈ ਜੀਵਨੀਲੱਖਾ ਸਿਧਾਣਾਬੁਰਜ ਮਾਨਸਾਬੱਚਾਔਰੰਗਜ਼ੇਬਪਵਿੱਤਰ ਪਾਪੀ (ਨਾਵਲ)ਇਟਲੀਪਠਾਨਕੋਟਸੂਰਜਲੋਕ ਮੇਲੇਕਾਟੋ (ਸਾਜ਼)ਖੋ-ਖੋਦੇਬੀ ਮਖਸੂਸਪੁਰੀਪੁਰਖਵਾਚਕ ਪੜਨਾਂਵਪੰਜਾਬ (ਭਾਰਤ) ਵਿੱਚ ਖੇਡਾਂਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਦਿਲਵਰਨਮਾਲਾਪਿਆਰਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਸਤਿੰਦਰ ਸਰਤਾਜਪਿੰਡਚੜ੍ਹਦੀ ਕਲਾਮੁੱਖ ਸਫ਼ਾਮਲੇਰੀਆਨਿਬੰਧ ਦੇ ਤੱਤਸਿੱਖ ਸਾਮਰਾਜਬਾਬਾ ਬਕਾਲਾਚਿੰਤਪੁਰਨੀਮੂਲ ਮੰਤਰਦੁਆਬੀਵਾਕਸਿੱਖ ਧਰਮ ਦਾ ਇਤਿਹਾਸਸ਼ਾਹ ਜਹਾਨਬੁੱਲ੍ਹੇ ਸ਼ਾਹਭਗਤ ਸਿੰਘਜ਼ੀਰਾ, ਪੰਜਾਬਨਿੱਜਵਾਚਕ ਪੜਨਾਂਵਪਾਸ਼ ਦੀ ਕਾਵਿ ਚੇਤਨਾਸੰਤੋਖ ਸਿੰਘ ਧੀਰਦੁਰਗਿਆਣਾ ਮੰਦਰਉਲੰਪਿਕ ਖੇਡਾਂਜੰਗਲੀ ਜੀਵ🡆 More