ਚੈੱਕ ਗਣਰਾਜ

ਚੈੱਕ ਗਣਰਾਜ (ਛੋਟਾ ਰੂਪ Česko ਚੈਸਕੋ) ਮੱਧ-ਯੂਰਪ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਪੋਲੈਂਡ, ਪੱਛਮ ਵੱਲ ਜਰਮਨੀ, ਦੱਖਣ ਵੱਲ ਆਸਟ੍ਰੀਆ ਅਤੇ ਪੂਰਬ ਵੱਲ ਸਲੋਵਾਕੀਆ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ (13 ਲੱਖ ਦੀ ਅਬਾਦੀ ਵਾਲਾ) ਪ੍ਰਾਗ ਹੈ। ਇਸ ਗਣਰਾਜ ਵਿੱਚ ਬੋਹੀਮੀਆ ਅਤੇ ਮੋਰਾਵੀਆ ਅਤੇ ਥੋੜ੍ਹੇ ਜਿਹੇ ਸਿਲੇਸੀਆ ਦੇ ਇਤਿਹਾਸਕ ਇਲਾਕੇ ਸ਼ਾਮਲ ਹਨ।

ਚੈੱਕ ਗਣਰਾਜ
Česká republika
Flag of ਚੈੱਕ ਗਣਰਾਜ
Coat of arms of ਚੈੱਕ ਗਣਰਾਜ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Pravda vítězí" (ਚੈੱਕ)
"ਸੱਚ ਭਾਰੂ ਹੁੰਦਾ ਹੈ"
ਐਨਥਮ: Kde domov můj? a (ਚੈੱਕ)
"ਮੇਰਾ ਘਰ ਕਿੱਥੇ ਹੈ?"

Location of ਚੈੱਕ ਗਣਰਾਜ (ਗੂੜ੍ਹਾ ਹਰਾ) – in ਯੂਰਪ (ਹਰਾ & ਗੂੜ੍ਹਾ ਸਲੇਟੀ) – in ਯੂਰਪੀ ਸੰਘ (ਹਰਾ)  –  [Legend]
Location of ਚੈੱਕ ਗਣਰਾਜ (ਗੂੜ੍ਹਾ ਹਰਾ)

– in ਯੂਰਪ (ਹਰਾ & ਗੂੜ੍ਹਾ ਸਲੇਟੀ)
– in ਯੂਰਪੀ ਸੰਘ (ਹਰਾ)  –  [Legend]

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪ੍ਰਾਗ(ਪ੍ਰਾਹਾ)
ਅਧਿਕਾਰਤ ਭਾਸ਼ਾਵਾਂਚੈੱਕ
ਅਧਿਕਾਰਕ ਮਾਨਤਾ-ਪ੍ਰਾਪਤ
ਘੱਟ-ਗਿਣਤੀ ਭਾਸ਼ਾਵਾਂ
ਸਲੋਵਾਕੀ, ਜਰਮਨ, ਪੋਲੈਂਡੀ, ਬੁਲਗਾਰੀਆਈ, ਕ੍ਰੋਏਸ਼ੀਆਈ, ਯੂਨਾਨੀ, ਹੰਗਰੀਆਈ, ਰੋਮਾਨੀ, ਰੂਸੀ, ਰੂਸਿਨ, ਸਰਬੀਆਈ, ਯੂਕ੍ਰੇਨੀ
ਨਸਲੀ ਸਮੂਹ
(2011)
63.7% ਚੈੱਕ
4.9% ਮੋਰਾਵੀਆਈ
1.4% ਸਲੋਵਾਕੀ
29.9% ਹੋਰ
ਧਰਮ
80% ਅਣ-ਘੋਸ਼ਤ / ਗੈਰ-ਧਰਮੀ
10.3% ਰੋਮਨ ਕੈਥੋਲਿਕ
ਵਸਨੀਕੀ ਨਾਮਚੈੱਕ
ਸਰਕਾਰਸੰਸਦੀ ਗਣਰਾਜ
• ਰਾਸ਼ਟਰਪਤੀ
ਵਾਕਲਾਵ ਕਲਾਊਸ
• ਪ੍ਰਧਾਨ ਮੰਤਰੀ
ਪੀਤਰ ਨੇਚਾਸ
ਵਿਧਾਨਪਾਲਿਕਾਸੰਸਦ
ਸੈਨੇਟ
ਡਿਪਟੀਆਂ ਦਾ ਸਦਨ
 ਨਿਰਮਾਣ
• ਬੋਹੀਮੀਆ ਦੀ ਰਾਜਸ਼ਾਹੀ
870 ਦੇ ਲਗਭਗ
• ਬੋਹੀਮੀਆ ਦੀ ਸਲਤਨਤ
1198
• ਚੈੱਕੋਸਲੋਵਾਕੀਆ
28 ਅਕਤੂਬਰ 1918
• ਚੈੱਕ ਸਮਾਜਵਾਦੀ ਗਣਰਾਜ
1 ਜਨਵਰੀ 1969
• ਚੈੱਕ ਗਣਰਾਜ
1 ਜਨਵਰੀ 1993
ਖੇਤਰ
• ਕੁੱਲ
78,866 km2 (30,450 sq mi) (116ਵਾਂ)
• ਜਲ (%)
2
ਆਬਾਦੀ
• 2012 ਜਨਗਣਨਾ
Increase 10,512,208[ਹਵਾਲਾ ਲੋੜੀਂਦਾ]
• ਘਣਤਾ
134/km2 (347.1/sq mi) (84ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$286.676 ਬਿਲੀਅਨ
• ਪ੍ਰਤੀ ਵਿਅਕਤੀ
$27,165
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$193.513 ਬਿਲੀਅਨ
• ਪ੍ਰਤੀ ਵਿਅਕਤੀ
$18,337
ਗਿਨੀ (2008)26
ਘੱਟ · ਚੌਥਾ
ਐੱਚਡੀਆਈ (2010)Increase 0.865
Error: Invalid HDI value · 27ਵਾਂ
ਮੁਦਰਾਚੈੱਕ ਕੋਰੂਨਾ (CZK)
ਸਮਾਂ ਖੇਤਰUTC+1 (CET)
• ਗਰਮੀਆਂ (DST)
UTC+2 (CEST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+420
ਇੰਟਰਨੈੱਟ ਟੀਐਲਡੀ.cz
ਅ. ਇਹ ਪ੍ਰਸ਼ਨ ਅਲੰਕਾਰ-ਪੂਰਨ ਹੈ ਜਿਸ ਤੋਂ ਭਾਵ ਹੈ "ਉਹ ਥਾਵਾਂ ਜਿੱਥੇ ਮੇਰੀ ਮਾਤਰ-ਭੂਮੀ ਸਥਿਤ ਹੈ"।
ਬ. .eu ਵੀ, ਜੋ ਕਿ ਬਾਕੀ ਯੂਰਪੀ ਸੰਘ ਮੈਂਬਰਾਂ ਨਾਲ ਸਾਂਝਾ ਹੈ।
ਸ. 1997 ਤੱਕ ਕੋਡ 42 ਸਲੋਵਾਕੀਆ ਨਾਲ ਸਾਂਝਾ ਸੀ।

ਤਸਵੀਰਾਂ

ਪ੍ਰਸ਼ਾਸਕੀ ਵਿਭਾਗ

2000 ਤੋਂ ਚੈੱਕ ਗਣਰਾਜ ਨੂੰ 13 ਖੇਤਰਾਂ ਅਤੇ ਰਾਜਧਾਨੀ ਖੇਤਰ ਵਿੱਚ ਵੰਡਿਆ ਹੋਇਆ ਹੈ (ਚੈੱਕ: kraje, ਇੱਕ-ਵਚਨ kraj]])। ਹਰੇਕ ਖੇਤਰ ਦੀ ਆਪਣੀ ਚੁਣੀ ਹੋਈ ਖੇਤਰੀ ਸਭਾ (krajské zastupitelstvo) ਅਤੇ hejtman (ਆਮ ਤੌਰ ਉੱਤੇ ਤਰਜਮਾ ਹੇਤਮਨ ਜਾਂ "ਮੁਖੀ" ਹੈ) ਹੈ। ਪ੍ਰਾਗ ਵਿੱਚ ਇਹ ਤਾਕਤਾਂ ਸ਼ਹਿਰੀ ਕੌਂਸਲ ਅਤੇ ਮੇਅਰ ਦੇ ਹੱਥ ਹਨ।

ਤਸਵੀਰ:Czech Rep. - Bohemia, Moravia and Silesia।II (en).png
ਰਵਾਇਤੀ ਖੇਤਰਾਂ ਅਤੇ ਵਰਤਮਾਨ ਪ੍ਰਸ਼ਾਸਕੀ ਖੇਤਰਾਂ ਨੂੰ ਦਰਸਾਉਂਦਾ ਚੈੱਕ ਗਣਰਾਜ ਦਾ ਨਕਸ਼ਾ
ਚੈੱਕ ਗਣਰਾਜ 
ਜ਼ਿਲ੍ਹਿਆਂ ਦਾ ਨਕਸ਼ਾ
(ਲਸੰਸ ਪਲੇਟ) ਖੇਤਰ ਪ੍ਰਸ਼ਾਸਕੀ ਟਿਕਾਣਾ ਅਬਾਦੀ (2004 ਅੰਦਾਜ਼ਾ) ਅਬਾਦੀ (2010 ਅੰਦਾਜ਼ਾ)
A ਪ੍ਰਾਗ, ਰਾਜਧਾਨੀ (Hlavní město Praha) 1,170,571 1,251,072
S ਮੱਧ-ਬੋਹੀਮੀਆਈ ਖੇਤਰ (Středočeský kraj) ਦਫ਼ਤਰ ਪ੍ਰਾਗ (ਪ੍ਰਾਹਾ) ਵਿੱਚ 1,144,071 1,256,850
C ਦੱਖਣੀ ਬੋਹੀਮੀਆਈ ਖੇਤਰ (Jihočeský kraj) ਚੈਸਕੇ ਬੂਡੇਜੋਵੀਸੇ 625,712 637,723
P ਪਲਜ਼ੈੱਨ ਖੇਤਰ (Plzeňský kraj) ਪਲਜ਼ੈੱਨ 549,618 571,831
K ਕਾਰਲੋਵੀ ਵਾਰੀ (Karlovarský kraj) ਕਾਰਲੋਵੀ ਵਾਰੀ 304,588 307,380
U ਊਸਤੀ ਨਾਦ ਲਾਬੇਮ (Ústecký kraj) ਊਸਤੀ ਨਾਦ ਲਾਬੇਮ 822,133 835,814
L ਲਿਬੇਰੇਕ ਖੇਤਰ (Liberecký kraj) ਲਿਬੇਰੇਕ 427,563 439,458
H ਰਾਡੇਕ ਕ੍ਰਾਲੋਵੇ (Královéhradecký kraj) ਰਾਡੇਕ ਕ੍ਰਾਲੋਵੇ 547,296 554,370
E ਪਾਰਾਦੂਬੀਸੇ ਖੇਤਰ (Pardubický kraj) ਪਾਰਦੂਬੀਸੇ 505,285 516,777
M ਓਲੋਮੂਕ ਖੇਤਰ (Olomoucký kraj) ਓਲੋਮੂਕ 635,126 641,555
T ਮੋਰਾਵੀਆਈ-ਸਿਲੇਸੀਆਈ ਖੇਤਰ (Moravskoslezský kraj) ਓਸਤ੍ਰਾਵਾ 1,257,554 1,244,837
B ਦੱਖਣੀ ਮੋਰਾਵੀਆਈ ਖੇਤਰ (Jihomoravský kraj) ਬਰਨੋ 1,123,201 1,152,819
Z ਜ਼ਲਿਨ ਖੇਤਰ (Zlínský kraj) ਜ਼ਲਿਨ 590,706 590,527
J ਵੀਸੋਚੀਨਾ ਖੇਤਰ (Kraj Vysočina) ਜਿਹਲਾਵਾ 517,153 514,805

ਹਵਾਲੇ

Tags:

ਆਸਟ੍ਰੀਆਜਰਮਨੀਪੋਲੈਂਡਸਲੋਵਾਕੀਆ

🔥 Trending searches on Wiki ਪੰਜਾਬੀ:

ਲੂਣਾ (ਕਾਵਿ-ਨਾਟਕ)ਉਪਵਾਕਗੁਰਦੁਆਰਾ ਬੰਗਲਾ ਸਾਹਿਬਮੌਲਿਕ ਅਧਿਕਾਰਮੋਹਨ ਸਿੰਘ ਦੀਵਾਨਾਅਲੰਕਾਰ (ਸਾਹਿਤ)ਫੁੱਟਬਾਲਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਭਾਰਤ ਰਤਨਇੰਦਰਾ ਗਾਂਧੀਤਖ਼ਤ ਸ੍ਰੀ ਦਮਦਮਾ ਸਾਹਿਬਅਨੁਵਾਦਆਯੂਸ਼ ਬਡੋਨੀਖ਼ਾਲਿਸਤਾਨ ਲਹਿਰਹਰਾ ਇਨਕਲਾਬਆਰਿਫ਼ ਲੋਹਾਰਜਨਰਲ ਡਾਇਰਹਰਮਿੰਦਰ ਸਿੰਘ ਗਿੱਲਮਾਲਾ ਰਾਏਵਾਕਸਮਾਜਿਕ ਸਥਿਤੀਹਾਂਗਕਾਂਗਕਰਨ ਔਜਲਾਪੰਜਾਬੀ ਤਿਓਹਾਰਮਾਰਕਸਵਾਦਸ਼ਮਸ਼ੇਰ ਸਿੰਘ ਸੰਧੂਪ੍ਰਿਅੰਕਾ ਚੋਪੜਾਮਨੁੱਖਵੇਅਬੈਕ ਮਸ਼ੀਨਦੁੱਗਰੀਤਮਾਕੂਭਾਈ ਹਿੰਮਤ ਸਿੰਘ ਜੀਗੁਰਚੇਤ ਚਿੱਤਰਕਾਰਰਣਜੀਤ ਸਿੰਘਸਿੱਖਸ਼ਾਹ ਮੁਹੰਮਦਪੰਜਾਬੀ ਵਿਕੀਪੀਡੀਆਮਰਾਠੀ ਭਾਸ਼ਾਸਿੱਖੀਮਾਤਾ ਸਾਹਿਬ ਕੌਰਦਲਿਤਬੈਕਟੀਰੀਆਪ੍ਰਾਚੀਨ ਰੋਮਜਪੁਜੀ ਸਾਹਿਬਸੁਰਿੰਦਰ ਛਿੰਦਾਹਰੀ ਸਿੰਘ ਨਲੂਆਜੱਸਾ ਸਿੰਘ ਰਾਮਗੜ੍ਹੀਆਚੌਪਈ ਸਾਹਿਬਗੁਰੂ ਹਰਿਗੋਬਿੰਦਅੰਮ੍ਰਿਤਾ ਪ੍ਰੀਤਮਕੇਂਦਰੀ ਖੇਤੀਬਾੜੀ ਯੂਨੀਵਰਸਿਟੀਈਸਟ ਇੰਡੀਆ ਕੰਪਨੀਭਾਰਤ ਦਾ ਸੰਵਿਧਾਨਧਲੇਵਾਚਮਕੌਰ ਦੀ ਲੜਾਈਸਿਧਾਂਤਕ ਭੌਤਿਕ ਵਿਗਿਆਨਜੈਤੋ ਦਾ ਮੋਰਚਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਮਹਿੰਦਰ ਸਿੰਘ ਰੰਧਾਵਾਪੁਲੀਭਾਈ ਦਇਆ ਸਿੰਘ ਜੀਗਠੀਆਗਿਆਨਪੀਠ ਇਨਾਮਨਿੱਜਵਾਚਕ ਪੜਨਾਂਵਫ਼ਰਾਂਸਕਬੱਡੀਲੁਧਿਆਣਾਟਨਸੰਯੁਕਤ ਰਾਜਧਾਲੀਵਾਲਕੁਲਬੀਰ ਸਿੰਘ ਕਾਂਗਅੰਬੇਡਕਰਵਾਦਪੰਜਾਬ ਦੇ ਜ਼ਿਲ੍ਹੇ🡆 More