ਕੈਲਵਿਨ

ਕੈਲਵਿਨ ਤਾਪਮਾਨ ਨਾਪਣ ਦੀ ਇੱਕ ਇਕਾਈ ਹੈ। ਇਹ ਕੌਮਾਂਤਰੀ ਇਕਾਈ ਢਾਂਚੇ ਵਿਚਲੀਆਂ ਸੱਤ ਬੁਨਿਆਦੀ ਇਕਾਈਆਂ ਵਿੱਚੋਂ ਇੱਕ ਹੈ ਜਿਹਨੂੰ K ਨਿਸ਼ਾਨ ਦਿੱਤਾ ਗਿਆ ਹੈ। ਕੈਲਵਿਨ ਪੈਮਾਨਾ ਤਾਪਮਾਨ ਦਾ ਇੱਕ ਮੁਕੰਮਲ ਤਾਪਗਤੀ ਪੈਮਾਨਾ ਹੈ ਜਿਸਦਾ ਸ਼ੁਰੂਆਤੀ ਦਰਜਾ ਉੱਕੇ ਸਿਫ਼ਰ ਉੱਤੇ ਹੈ ਭਾਵ ਉਸ ਤਾਪਮਾਨ ਉੱਤੇ ਜਿੱਥੇ ਤਾਪ ਗਤੀ ਵਿਗਿਆਨ 'ਚ ਦੱਸੀ ਜਾਂਦੀ ਸਾਰੀ ਤਾਪੀ ਹਿੱਲਜੁੱਲ ਬੰਦ ਹੋ ਜਾਂਦੀ ਹੈ। ਕੈਲਵਿਨ ਦੀ ਪਰਿਭਾਸ਼ਾ ਪਾਣੀ ਦੇ ਤੀਹਰੇ ਦਰਜੇ (ਐਨ 0.01 °C ਜਾਂ 32.018 °F) ਦੇ ਤਾਪਮਾਨ ਦਾ  1⁄273.16 ਹਿੱਸਾ ਦੱਸੀ ਜਾਂਦੀ ਹੈ। ਕਹਿਣ ਦਾ ਮਤਲਬ ਅਜਿਹੇ ਤਰੀਕੇ ਨਾਲ਼ ਪਰਿਭਾਸ਼ਾ ਦੱਸੀ ਗਈ ਹੈ ਕਿ ਪਾਣੀ ਦਾ ਤੀਹਰਾ ਦਰਜਾ ਐਨ 273.16 K ਹੋ ਨਿੱਬੜਦਾ ਹੈ।

ਕੈਲਵਿਨ ਵਾਸਤੇ ਤਾਪਮਾਨ ਬਦਲੀ ਦੇ ਫ਼ਾਰਮੂਲੇ
ਕੈਲਵਿਨ ਤੋਂ ਕੈਲਵਿਨ ਵੱਲ
ਸੈਲਸੀਅਸ [°C] = [K] − ੨੭੩.੧੫ [K] = [°C] + ੨੭੩.੧੫
ਫ਼ਾਰਨਹਾਈਟ [°F] = [K] ×  - ੪੫੯.੬੭ [K] = ([°F] + ੪੫੯.੬੭) × 
ਰੈਂਕਾਈਨ [°R] = [K] ×  [K] = [°R] × 
ਖ਼ਾਸ ਤਾਪਮਾਨਾਂ ਦੀ ਥਾਂ ਤਾਪਮਾਨਾਂ ਦੀਆਂ ਵਿੱਥਾਂ ਵਾਸਤੇ,
੧ K = ੧°C = °F = °R

ਬਾਹਰਲੇ ਜੋੜ

  • Bureau।nternational des Poids et Mesures (2006). "The।nternational System of Units (SI) Brochure" (PDF). 8th Edition. International Committee for Weights and Measures. Retrieved 2008-02-06.

Tags:

ਕੌਮਾਂਤਰੀ ਇਕਾਈ ਢਾਂਚਾਤਾਪ ਗਤੀ ਵਿਗਿਆਨਤਾਪਮਾਨ

🔥 Trending searches on Wiki ਪੰਜਾਬੀ:

ਮੁਹੰਮਦ ਗ਼ੌਰੀਸੁਖਮਨੀ ਸਾਹਿਬਭਾਰਤੀ ਮੌਸਮ ਵਿਗਿਆਨ ਵਿਭਾਗਯੂਨੀਕੋਡਜਪੁਜੀ ਸਾਹਿਬਪੌਦਾਵਿਆਹ ਦੀਆਂ ਰਸਮਾਂਬੂਟਾ ਸਿੰਘਗੁਰਦੁਆਰਾ ਪੰਜਾ ਸਾਹਿਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਗੁਰੂ ਹਰਿਰਾਇਲਿਵਰ ਸਿਰੋਸਿਸਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਬ੍ਰਹਿਮੰਡ ਵਿਗਿਆਨਭਾਰਤੀ ਰਾਸ਼ਟਰੀ ਕਾਂਗਰਸਅੰਮ੍ਰਿਤਾ ਪ੍ਰੀਤਮਮਹੀਨਾਪੰਜਾਬ ਵਿਧਾਨ ਸਭਾਕਾਦਰਯਾਰਧਰਤੀ ਦਾ ਇਤਿਹਾਸਪਾਸ਼ਕੁਦਰਤ2003ਸੁਰਜੀਤ ਪਾਤਰਗੁਰੂ ਹਰਿਕ੍ਰਿਸ਼ਨਫੌਂਟਏਡਜ਼ਅੱਜ ਆਖਾਂ ਵਾਰਿਸ ਸ਼ਾਹ ਨੂੰਗਿੱਦੜ ਸਿੰਗੀਅਮਰ ਸਿੰਘ ਚਮਕੀਲਾ (ਫ਼ਿਲਮ)ਜਾਤਜਨਮਸਾਖੀ ਅਤੇ ਸਾਖੀ ਪ੍ਰੰਪਰਾਅਥਲੈਟਿਕਸ (ਖੇਡਾਂ)ਪਟਿਆਲਾ (ਲੋਕ ਸਭਾ ਚੋਣ-ਹਲਕਾ)ਸ਼ਿਵਾ ਜੀਖਿਦਰਾਣੇ ਦੀ ਢਾਬਗੁਰਦੁਆਰਾ ਬਾਬਾ ਬਕਾਲਾ ਸਾਹਿਬਭੂਤਵਾੜਾਇਸਲਾਮਪੰਜਾਬੀ ਅਖਾਣਨਾਵਲਦੋਆਬਾਈਸਟਰ ਟਾਪੂਸ਼ੁੱਕਰ (ਗ੍ਰਹਿ)ਐਚ.ਟੀ.ਐਮ.ਐਲਸਵਰ ਅਤੇ ਲਗਾਂ ਮਾਤਰਾਵਾਂਛੰਦਕਾਫ਼ੀਮਹਾਨ ਕੋਸ਼ਸਵਰਨਜੀਤ ਸਵੀਕਾਮਾਗਾਟਾਮਾਰੂ ਬਿਰਤਾਂਤਹੱਡੀਬਿਧੀ ਚੰਦਦਿੱਲੀ ਸਲਤਨਤਮਨੁੱਖੀ ਪਾਚਣ ਪ੍ਰਣਾਲੀਡਾ. ਜਸਵਿੰਦਰ ਸਿੰਘਨਾਦੀਆ ਨਦੀਮਪੱਤਰਕਾਰੀਦੁੱਲਾ ਭੱਟੀਕੁਈਰ ਅਧਿਐਨਮਾਂਸੰਤ ਸਿੰਘ ਸੇਖੋਂਲੋਕਧਾਰਾ ਸ਼ਾਸਤਰਨਾਂਵਆਈ.ਐਸ.ਓ 4217ਨਾਟੋਰਾਜਨੀਤੀ ਵਿਗਿਆਨਪ੍ਰਿੰਸੀਪਲ ਤੇਜਾ ਸਿੰਘਜਲ ਸੈਨਾਗੁਰੂ ਨਾਨਕਵਿਸ਼ਵ ਪੁਸਤਕ ਦਿਵਸਕਹਾਵਤਾਂਪੰਛੀਪੰਜਾਬਵਿਰਾਟ ਕੋਹਲੀਲੰਮੀ ਛਾਲਸਵਰ🡆 More