1995

1995 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1992 1993 199419951996 1997 1998

ਘਟਨਾ

  • 1 ਜਨਵਰੀਯੂਰਪੀ ਸੰਘ ਵਿੱਚ ਆਸਟਰਿਆ, ਸਵੀਡਨ ਅਤੇ ਫਿਨਲੈਂਡ ਵੀ ਆ ਜੁੜੇ।
  • 17 ਜਨਵਰੀਕੋਬੇ, ਜਾਪਾਨ ਵਿੱਚ ਜ਼ਬਰਦਸਤ ਭੂਚਾਲ ਨਾਲ 6433 ਲੋਕ ਮਰੇ, 27 ਹਜ਼ਾਰ ਜ਼ਖ਼ਮੀ ਹੋਏ ਤੇ 45 ਹਜ਼ਾਰ ਘਰ ਤਬਾਹ ਹੋਏ।
  • 26 ਮਾਰਚਯੂਰਪ ਦੇ 15 ਵਿੱਚੋਂ 7 ਦੇਸ਼ਾਂ ਨੇ ਆਪਣੀ ਸਰਹੱਦਾਂ ਉੱਤੇ ਬਾਰਡਰ ਕੰਟਰੋਲ ਖ਼ਤਮ ਕੀਤਾ। ਮਗਰੋਂ ਇੰਗਲੈਂਡ ਅਤੇ ਆਇਰਲੈਂਡ ਨੂੰ ਛੱਡ ਕੇ ਸਾਰੇ ਦੇਸ਼ਾਂ ਨੇ ਬਾਰਡਰ ਕੰਟਰੋਲ ਖ਼ਤਮ ਕਰ ਦਿਤਾ ਸੀ। ਇਸ ਨੂੰ ਸ਼ੈਨੇਗਨ ਸਮਝੋਤਾ ਕਹਿੰਦੇ ਹਨ ਤੇ ਇਸ ਹੇਠ ਮਿਲੇ ਵੀਜ਼ੇ ਨਾਲ ਯੂਰਪ ਆਉਣ ਵਾਲਾ ਹਰ ਇੱਕ ਸ਼ਖ਼ਸ ਕਿਸੇ ਵੀ ਮੁਲਕ ਵਿੱਚ ਆ ਜਾ ਸਕਦਾ ਹੈ।
  • 23 ਦਸੰਬਰਡੱਬਵਾਲੀ ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੇ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।
  • 30 ਜੁਲਾਈ – ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਨੀਂਹ ਰੱਖਣ ਵਾਲੇ ਸ. ਅਮਰ ਸਿੰਘ ਅੰਬਾਲਵੀ ਦੀ ਮੌਤ ਹੋ।
  • 4 ਨਵੰਬਰਇਜ਼ਰਾਈਲ ਦੇ ਪ੍ਰਧਾਨ ਮੰਤਰੀ ਇਸ਼ਤਾਕ ਰਬੀਨ (7 ਨੂੰ ਤੈਲ ਅਵੀਵ ਵਿੱਚ ਯਿਗਲ ਅਮੀਰ ਨਾਂ ਦੇ ਇੱਕ ਇਜ਼ਰਾਇਲੀ ਮੁਖ਼ਾਲਿਫ਼ ਨੇ ਕਤਲ ਕਰ ਦਿਤਾ।
  • 24 ਨਵੰਬਰਆਇਰਲੈਂਡ ਵਿੱਚ ਤਲਾਕ ਦੇ ਹੱਕ ਸਬੰਧੀ ਵੋਟਾਂ ਪਾਈਆਂ ਗਈਆਂ।
  • 2 ਦਸੰਬਰਨਾਸਾ ਨੇ ਇੱਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
  • 21 ਦਸੰਬਰਇਜ਼ਰਾਈਲ ਨੇ ਬੈਥਲਹਮ ਨਗਰ ਦਾ ਕੰਟਰੋਲ ਫ਼ਿਲਸਤੀਨੀਆਂ ਦੇ ਹਵਾਲੇ ਕਰ ਦਿਤਾ।

ਜਨਮ

ਮਰਨ

  • 31 ਜੁਲਾਈ– ਅਮਰ ਸਿੰਘ ਅੰਬਾਲਵੀ ਦੀ ਮੌਤ ਹੋ।
1995  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1995 

Tags:

1990 ਦਾ ਦਹਾਕਾ20ਵੀਂ ਸਦੀਐਤਵਾਰ

🔥 Trending searches on Wiki ਪੰਜਾਬੀ:

ਸਮਾਜ ਸ਼ਾਸਤਰਸਾਰਾਗੜ੍ਹੀ ਦੀ ਲੜਾਈਅੰਗਰੇਜ਼ੀ ਭਾਸ਼ਾ ਦਾ ਇਤਿਹਾਸਭਾਰਤ ਦਾ ਰਾਸ਼ਟਰਪਤੀਦੁੱਲਾ ਭੱਟੀਸ਼ਾਹ ਹੁਸੈਨਮਾਝ ਕੀ ਵਾਰਸਿੰਧੂ ਘਾਟੀ ਸੱਭਿਅਤਾਗੱਡਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੁਧਾਰ ਘਰ (ਨਾਵਲ)ਪਾਣੀਦਮਦਮੀ ਟਕਸਾਲਸ਼ਬਦ ਅੰਤਾਖ਼ਰੀ (ਬਾਲ ਖੇਡ)ਸ਼ਿਵਾ ਜੀਅਜਮੇਰ ਸਿੱਧੂਲੋਕ ਸਾਹਿਤਮੌਤ ਦੀਆਂ ਰਸਮਾਂਸ਼ਾਹ ਮੁਹੰਮਦਮਹਾਂਭਾਰਤਪੂਛਲ ਤਾਰਾਸੇਂਟ ਜੇਮਜ਼ ਦਾ ਮਹਿਲਗਰਮੀਅਰਸਤੂ ਦਾ ਅਨੁਕਰਨ ਸਿਧਾਂਤਅਮਰਜੀਤ ਕੌਰਸਿੱਧੂ ਮੂਸੇ ਵਾਲਾਨੀਲਾਹੇਮਕੁੰਟ ਸਾਹਿਬਮੀਰੀ-ਪੀਰੀਵੈੱਬ ਬਰਾਊਜ਼ਰਸੂਰਜੀ ਊਰਜਾਸੂਰਜਵਿਸ਼ਵ ਪੁਸਤਕ ਦਿਵਸਪਾਉਂਟਾ ਸਾਹਿਬਰੇਖਾ ਚਿੱਤਰਅਸਤਿਤ੍ਵਵਾਦਪਲਾਂਟ ਸੈੱਲਵਿਕੀਬਾਬਾ ਦੀਪ ਸਿੰਘਮਜ਼੍ਹਬੀ ਸਿੱਖਗੁਰੂ ਨਾਨਕ ਜੀ ਗੁਰਪੁਰਬਪਾਣੀਪਤ ਦੀ ਤੀਜੀ ਲੜਾਈਲੋਕ ਖੇਡਾਂਗ੍ਰਹਿਪੰਜਾਬ ਦੇ ਲੋਕ-ਨਾਚਪ੍ਰਦੂਸ਼ਣਇੰਸਟਾਗਰਾਮਕੈਨੇਡਾਭਗਤ ਨਾਮਦੇਵਭਾਰਤਸ੍ਰੀ ਚੰਦਪੰਜਾਬ, ਪਾਕਿਸਤਾਨਮਹਿੰਦਰ ਸਿੰਘ ਧੋਨੀਲੋਕ ਸਭਾਜਵਾਹਰ ਲਾਲ ਨਹਿਰੂਬਾਲ ਗੰਗਾਧਰ ਤਿਲਕਧਾਰਾ 37022 ਅਪ੍ਰੈਲਆਰਥਰੋਪੋਡਦੁਆਬੀਕੜਾਪੰਜ ਕਕਾਰਵੇਦਦਸਮ ਗ੍ਰੰਥਵਾਰਿਸ ਸ਼ਾਹਘੜਾਕਬੀਰਗਰਾਮ ਦਿਉਤੇਯੂਬਲੌਕ ਓਰਿਜਿਨਕਪਾਹਬਾਈਟਔਰੰਗਜ਼ੇਬਗੁੁਰਦੁਆਰਾ ਬੁੱਢਾ ਜੌਹੜਜ਼ੈਦ ਫਸਲਾਂ🡆 More