ਮੈਕਰੋ ਅਰਥਸ਼ਾਸਤਰ

ਮੈਕਰੋ ਅਰਥਸ਼ਾਸਤਰ (Macroeconomics, ਯੂਨਾਨੀ ਅਗੇਤਰ makro- ਯਾਨੀ ਵੱਡਾ ਅਤੇ economics ਯਾਨੀ ਅਰਥਸ਼ਾਸਤਰ) ਕਾਰਗੁਜ਼ਾਰੀ, ਬਣਤਰ, ਵਿਹਾਰ, ਅਤੇ ਕਿਸੇ ਆਰਥਿਕਤਾ ਵਿੱਚ ਨਿਰਣਾ-ਨਿਰਮਾਣ ਨੂੰ ਸਮੁੱਚੇ ਤੌਰ ਤੇ (ਨਾ ਕਿ ਵੱਖ ਵੱਖ ਬਾਜ਼ਾਰਾਂ ਨੂੰ) ਲੈਣ ਵਾਲੀ ਅਰਥਸ਼ਾਸਤਰ ਦੀ ਸ਼ਾਖਾ ਹੈ। ਇਹ ਇੱਕ ਇਕਾਈ ਵਜੋਂ ਪੂਰੇ ਰਾਸ਼ਟਰ ਦੀ ਪ੍ਰਕਿਰਤੀ ਦਾ ਅਧਿਅਨ ਕਰਦਾ ਹੈ। ਸਭ ਤੋਂ ਮਹੱਤਵਪੂਰਣ ਮੈਕਰੋ ਅਰਥਸ਼ਾਸਤਰ ਰਾਸ਼ਟਰੀ ਆਮਦਨ, ਰਾਸ਼ਟਰੀ ਨਿਵੇਸ਼ਮੁਦਰਾ ਦੀ ਖਰੀਦ ਸ਼ਕਤੀ ਵਿੱਚ ਬਦਲ, ਮੁਦਰਾਸਫੀਤੀ ਅਤੇ ਬੱਚਤ, ਅਰਥਚਾਰੇ ਵਿੱਚ ਰੋਜਗਾਰ ਦਾ ਪੱਧਰ, ਸਰਕਾਰ ਦੀ ਬਜਟ ਨੀਤੀ ਅਤੇ ਦੇਸ਼ ਦੇ ਭੁਗਤਾਨ ਸੰਤੁਲਨ ਅਤੇ ਵਿਦੇਸ਼ੀ ਮੁਦਰਾ ਆਦਿ ਵਿਆਪਕ ਵਰਤਾਰਾ-ਸੂਚਕਾਂ ਦਾ ਅਧਿਅਨ ਕਰਦਾ ਹੈ।

Tags:

ਅਰਥਸ਼ਾਸਤਰ

🔥 Trending searches on Wiki ਪੰਜਾਬੀ:

ਧਾਰਾ 370ਮਾਈ ਭਾਗੋਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਆਨ-ਲਾਈਨ ਖ਼ਰੀਦਦਾਰੀਸਾਹਿਤਲਹੂਧਰਤੀਸਭਿਆਚਾਰਕ ਆਰਥਿਕਤਾਦਸਤਾਰਬਾਬਾ ਬਕਾਲਾਪੰਜਾਬੀ ਮੁਹਾਵਰੇ ਅਤੇ ਅਖਾਣਰਾਜਸਥਾਨਮੁਹੰਮਦ ਗ਼ੌਰੀਪੰਜਾਬੀ ਜੰਗਨਾਮਾਪੰਜਾਬ ਦੀ ਕਬੱਡੀਹਰਭਜਨ ਮਾਨਜੀਵਨੀਗੁਰਦਿਆਲ ਸਿੰਘਭਾਰਤ ਦਾ ਪ੍ਰਧਾਨ ਮੰਤਰੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਦੂਜੀ ਸੰਸਾਰ ਜੰਗਪੰਜ ਕਕਾਰਸ਼ਾਹ ਹੁਸੈਨਭਾਰਤ ਦਾ ਰਾਸ਼ਟਰਪਤੀਭਗਵੰਤ ਮਾਨਮਧਾਣੀਵਿਸਾਖੀਰਾਮ ਸਰੂਪ ਅਣਖੀਕੈਨੇਡਾਪਣ ਬਿਜਲੀਪੰਜਾਬ ਵਿਧਾਨ ਸਭਾਅਲੋਪ ਹੋ ਰਿਹਾ ਪੰਜਾਬੀ ਵਿਰਸਾਬਾਬਾ ਜੀਵਨ ਸਿੰਘਖੇਤੀਬਾੜੀਸੰਯੁਕਤ ਰਾਸ਼ਟਰਜਵਾਹਰ ਲਾਲ ਨਹਿਰੂਰੱਖੜੀਗੁਰਮੁਖੀ ਲਿਪੀ ਦੀ ਸੰਰਚਨਾਬੋਹੜਯਥਾਰਥਵਾਦ (ਸਾਹਿਤ)ਗੁਰੂ ਹਰਿਕ੍ਰਿਸ਼ਨਅੱਗਖ਼ਾਲਸਾਗੌਤਮ ਬੁੱਧਦੇਗ ਤੇਗ਼ ਫ਼ਤਿਹਪੋਸਤਸਾਹ ਕਿਰਿਆਮੌਤ ਦੀਆਂ ਰਸਮਾਂਗੁਰੂ ਹਰਿਗੋਬਿੰਦਪਿਸ਼ਾਚਅਰਦਾਸਮਨੀਕਰਣ ਸਾਹਿਬਰੂਸਘਰੇਲੂ ਰਸੋਈ ਗੈਸਕਾਹਿਰਾਬਠਿੰਡਾਸਿੰਧੂ ਘਾਟੀ ਸੱਭਿਅਤਾਸਰਹਿੰਦ ਦੀ ਲੜਾਈਸਤਿ ਸ੍ਰੀ ਅਕਾਲਰੇਲਗੱਡੀਅੱਜ ਆਖਾਂ ਵਾਰਿਸ ਸ਼ਾਹ ਨੂੰਚੰਦਰਮਾਪੇਰੂਪੰਜਾਬੀ ਲੋਕ ਬੋਲੀਆਂਲੰਮੀ ਛਾਲਆਂਧਰਾ ਪ੍ਰਦੇਸ਼ਭੂਗੋਲਪੰਜਾਬੀ ਨਾਵਲ ਦਾ ਇਤਿਹਾਸਆਈ ਐੱਸ ਓ 3166-1ਵਿਅੰਗਸਿੱਖਿਆਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਹਾਰਮੋਨੀਅਮਸ਼ਾਹ ਮੁਹੰਮਦਪੌਦਾਲੋਕ ਸਾਹਿਤ🡆 More