ਗਰੇਟ ਰੀਫ ਬੈਰੀਅਰ ਤੋਂ ਭਾਵ ਹੈ ਸ਼ੈਲ-ਪਥਰਾਂ ਜਾਂ ਮੋਂਗਿਆਂ ਤੋਂ ਸਮੁੰਦਰ ਤਲ ਤੇ ਬਣਿਆ ਹਹੋਇਆ ਵਿਸ਼ਾਲ ਦੀਵਾਰ ਨੁਮਾ ਢਾਂਚਾ। ਗਰੇਟ ਰੀਫ ਬੈਰੀਅਰ ਅਸਟਰੇਲੀਆ ਦੇ ਕੁਇਨਸਲੈਂਡ ਸੂਬੇ ਵਿੱਚ ਤਟੀ ਖੇਤਰ ਵਿੱਚ ਸਥਿਤ ਹੈ ਜੋ ਸ਼ੈਲ-ਪਥਰਾਂ ਜਾਂ ਮੋਂਗਿਆਂ ਨਾਲ ਬਣਿਆ ਹੋਇਆ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਬੰਧ ਹੈ। ਜੋ 2900 ਸ਼ੈਲ-ਪੱਥਰਾਂ/ਮੋਂਗਿਆਂ ਦੀਆਂ ਬਸਤੀਆਂ ਨੂੰ ਜੋੜ ਕੇ ਬਣਿਆ ਹੈ। ਅਤੇ 900 ਦੇ ਕਰੀਬ ਦੀਪ-ਸਮੂਹਾਂ ਵਿੱਚ 2300 ਕਿਲੋਮੀਟਰ ਦੀ ਲੰਬਾਈ ਅਤੇ 344400 ਵਰਗ ਕਿਲੋਮੀਟਰ ਦੇ ਖੇਤਰਫਲ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਯੂਨੇਸਕੋਵਲੋਂ ਵਿਸ਼ਵ ਵਿਰਸਤ ਦਾ ਦਰਜਾ ਪ੍ਰਾਪਤ ਹੈ।
UNESCO World Heritage Site | |
---|---|
Criteria | ਕੁਦਰਤੀ: vii, viii, ix, x |
Inscription | 1981 (5th Session) |
This article uses material from the Wikipedia ਪੰਜਾਬੀ article ਗਰੇਟ ਬੈਰੀਅਰ ਰੀਫ਼, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.