ਕਾਰਲ ਲੀਨੀਅਸ

ਕਾਰੋਲਸ ਲਿਨਾਉਸ (/lɪˈniːəs/; 23 ਮਈ 1707 – 10 ਜਨਵਰੀ 1778), ਸਵੀਡਿਸ਼ ਨੋਬਲਿਟੀ ਅਨੁਸਾਰ ਕਾਰਲ ਵਾਨ ਲਿੰਨ ਵੀ ਕਹਿੰਦੇ ਹਨ।(listen (ਮਦਦ·ਫ਼ਾਈਲ)), ਸਵੀਡਿਸ਼ ਜੰਤੂਵਿਗਿਆਨੀ, ਡਾਕਟਰ, ਅਤੇ ਪੌਧਵਿਗਿਆਨੀ ਸੀ, ਜਿਸਨੇ ਆਧੁਨਿਕ ਦੋਨਾਵੀਂ ਜੀਵ ਨਾਮਕਰਨ ਸਕੀਮ ਲਈ ਬੁਨਿਆਦ ਰੱਖੀ।

ਕਾਰੋਲਸ ਲਿਨਾਉਸ (Carl von Linné)
ਕਾਰਲ ਲੀਨੀਅਸ
Carl von Linné, Alexander Roslin, 1775.
Oil painting in the portrait collection at
Gripsholm Castle
ਜਨਮ(1707-05-23)23 ਮਈ 1707
Råshult, Stenbrohult parish (now within Älmhult Municipality), ਸਵੀਡਨ
ਮੌਤ10 ਜਨਵਰੀ 1778(1778-01-10) (ਉਮਰ 70)
Hammarby (estate), Danmark parish (outside Uppsala), ਸਵੀਡਨ
ਰਾਸ਼ਟਰੀਅਤਾਸਵੀਡਿਸ਼
ਅਲਮਾ ਮਾਤਰਲੁੰਡ ਯੂਨੀਵਰਸਿਟੀ
ਉਪਸਾਲਾ ਯੂਨੀਵਰਸਿਟੀ
University of Harderwijk
ਲਈ ਪ੍ਰਸਿੱਧਟੈਸੋਨੋਮੀ
ਇਕਾਲੋਜੀ
ਬਾਟਨੀ
ਵਿਗਿਆਨਕ ਕਰੀਅਰ
ਖੇਤਰਬਾਟਨੀ
ਬਾਇਓਲੋਜੀ
ਜ਼ੂਆਲੋਜੀ
ਉੱਘੇ ਵਿਦਿਆਰਥੀPeter Ascanius
Author abbrev. (botany)L.
ਦਸਤਖ਼ਤ
Carl v. Linné
ਨੋਟ

ਕਾਰਲ ਲੀਨੀਅਸ
The coat of arms of Carl von Linné.

ਲਿਨਾਓਸ ਦਾ ਜਨਮ ਦੱਖਣ ਸਵੀਡਨ ਦੇ ਪੇਂਡੂ ਇਲਾਕੇ ਸਮਾਲੈਂਡ ਵਿੱਚ ਹੋਇਆ ਸੀ। ਉਸ ਦਾ ਪਿਤਾ ਉਸ ਦੇ ਵਡਾਰੂਆਂ ਵਿੱਚ ਪਹਿਲਾ ਵਿਅਕਤੀ ਸੀ ਜਿਸ ਨੇ ਇੱਕ ਸਥਾਈ ਅੰਤਮ ਨਾਮ ਨੂੰ ਅਪਨਾਇਆ ਸੀ, ਉਸ ਦੇ ਪਹਿਲਾਂ ਉਹਨਾਂ ਦੇ ਵਡਾਰੂ ਸਕੈਂਡਿਨੇਵਿਆਈ ਦੇਸ਼ਾਂ ਵਿੱਚ ਪ੍ਰਚੱਲਤ ਪਿਤ੍ਰਨਾਮ ਪ੍ਰਣਾਲੀ ਦਾ ਇਸਤੇਮਾਲ ਕਰਿਆ ਕਰਦੇ ਸਨ। ਉਸ ਦੇ ਪਿਤਾ ਨੇ ਉਹਨਾਂ ਦੇ ਪਰਵਾਰਿਕ ਫ਼ਾਰਮ ਤੇ ਲੱਗੇ ਇੱਕ ਵਿਸ਼ਾਲ ‘ਲਿੰਡੇਨ’ ਦਰਖਤ ਦੇ ਲੈਟਿਨ ਨਾਮ ਉੱਤੇ ਆਧਾਰਿਤ ਉਸ ਦਾ ਅੰਤਮ ਨਾਮ ਲਿਨਾਓਸ ਅਪਨਾਇਆ ਸੀ। 1717 ਵਿੱਚ ਉਸ ਨੇ ਵੈਕਸਜੋ ਸ਼ਹਿਰ ਤੋਂ ਆਪਣੀ ਆਰੰਭਕ ਸਿੱਖਿਆ ਲਈ ਅਤੇ 1724 ਵਿੱਚ ਜਿਮਨੇਜੀਅਮ ਸਧਾਰਨ ਅੰਕਾਂ ਨਾਲ ਪਾਸ ਕੀਤਾ। ਬਨਸਪਤੀ ਵਿਗਿਆਨ ਵਿੱਚ ਉਸ ਦੇ ਉਤਸ਼ਾਹ ਨੇ ਇੱਕ ਮਕਾਮੀ ਚਿਕਿਤਸਕ ਨੂੰ ਆਕਰਸ਼ਤ ਕੀਤਾ, ਜਿਸ ਨੂੰ ਲੱਗਿਆ, ਕਿ ਇਸ ਬਾਲਕ ਵਿੱਚ ਉਕਤ ਵਿਸ਼ਾ ਦੀ ਪ੍ਰਤਿਭਾ ਹੈ। ਉਸ ਦੀ ਸਿਫਾਰਿਸ਼ ਤੇ ਕਾਰਲ ਦੇ ਪਿਤਾ ਨੇ ਉਸ ਨੂੰ ਸਭ ਤੋਂ ਨੇੜਲੀ ਯੂਨੀਵਰਸਿਟੀ, ਲੁੰਡ ਯੂਨੀਵਰਸਿਟੀ ਭੇਜਿਆ। ਕਾਰਲ ਨੇ ਉੱਥੇ ਪੜ੍ਹਾਈ ਦੇ ਨਾਲ ਹੀ ਉੱਥੇ ਦੀ ਜੀਵਵਿਗਿਆਨ ਫੁਲਵਾੜੀ ਨੂੰ ਵੀ ਸੁਧਾਰਿਆ। ਤਦ ਉਸ ਨੂੰ ਉਪਸਾਲਾ ਯੂਨੀਵਰਸਿਟੀ ਜਾਣ ਦੀ ਪ੍ਰੇਰਨਾ ਮਿਲੀ। ਕਾਰਲ ਨੇ ਇੱਕ ਹੀ ਸਾਲ ਬਾਅਦ ਉਪਸਾਲਾ ਲਈ ਪ੍ਰਸਥਾਨ ਕੀਤਾ।

ਹਵਾਲੇ


Tags:

Sv-Carl von Linné.oggਇਸ ਅਵਾਜ਼ ਬਾਰੇਤਸਵੀਰ:Sv-Carl von Linné.oggਮਦਦ:ਫਾਈਲਾਂ

🔥 Trending searches on Wiki ਪੰਜਾਬੀ:

ਸੰਤ ਸਿੰਘ ਸੇਖੋਂਗੁਰਦੁਆਰਾ ਬਾਓਲੀ ਸਾਹਿਬਕੇ (ਅੰਗਰੇਜ਼ੀ ਅੱਖਰ)ਮੇਰਾ ਦਾਗ਼ਿਸਤਾਨਰਸਾਇਣ ਵਿਗਿਆਨਮੁੱਖ ਸਫ਼ਾਰੂਸਪੰਜਾਬੀ ਮੁਹਾਵਰੇ ਅਤੇ ਅਖਾਣਪਦਮ ਸ਼੍ਰੀਮਝੈਲਕਾਗ਼ਜ਼ਪੰਜਾਬ, ਭਾਰਤ ਦੇ ਜ਼ਿਲ੍ਹੇਰੱਖੜੀਲਾਤੀਨੀ ਭਾਸ਼ਾਕਾਨ੍ਹ ਸਿੰਘ ਨਾਭਾਆਸਟਰੇਲੀਆਨਾਨਕ ਸਿੰਘਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭਗਤ ਸਿੰਘਆਨ-ਲਾਈਨ ਖ਼ਰੀਦਦਾਰੀਕੀਰਤਪੁਰ ਸਾਹਿਬਗਲਪਪਟਿਆਲਾ2003ਸ੍ਰੀ ਚੰਦਸੇਹ (ਪਿੰਡ)ਛਾਤੀ (ਨਾਰੀ)ਹਰਿਮੰਦਰ ਸਾਹਿਬਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਸਿਕੰਦਰ ਮਹਾਨਹੁਸੀਨ ਚਿਹਰੇਗੁਰਦਿਆਲ ਸਿੰਘਵਰ ਘਰਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਬਾਬਾ ਜੀਵਨ ਸਿੰਘਖੋਜਦੰਤ ਕਥਾਗੁਰਦਾਸ ਨੰਗਲ ਦੀ ਲੜਾਈਜਲ੍ਹਿਆਂਵਾਲਾ ਬਾਗਗਿਆਨੀ ਦਿੱਤ ਸਿੰਘਭਾਈ ਗੁਰਦਾਸਜਗਤਾਰਭਾਰਤ ਦੀ ਸੰਵਿਧਾਨ ਸਭਾਸਾਕਾ ਨਨਕਾਣਾ ਸਾਹਿਬਦਲੀਪ ਸਿੰਘਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਧੁਨੀਵਿਉਂਤਜੱਸਾ ਸਿੰਘ ਆਹਲੂਵਾਲੀਆਮੜ੍ਹੀ ਦਾ ਦੀਵਾਗੁਰੂ ਹਰਿਗੋਬਿੰਦਦਿਨੇਸ਼ ਸ਼ਰਮਾਟੀਬੀਪਰਸ਼ੂਰਾਮਕਾਕਾਬ੍ਰਹਿਮੰਡਭੂਆ (ਕਹਾਣੀ)ਬ੍ਰਹਿਮੰਡ ਵਿਗਿਆਨਸੂਬਾ ਸਿੰਘਮਾਂਗੁਰਬਾਣੀ ਦਾ ਰਾਗ ਪ੍ਰਬੰਧਨਾਂਵਮਾਡਲ (ਵਿਅਕਤੀ)ਸਿੱਖਵਿਸਾਖੀਨਿਬੰਧਸੀ++ਸਾਹਿਬਜ਼ਾਦਾ ਜ਼ੋਰਾਵਰ ਸਿੰਘਲੋਕਰਾਜਭਾਰਤ ਦਾ ਪ੍ਰਧਾਨ ਮੰਤਰੀਕਵਿਤਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਨਿਰਵੈਰ ਪੰਨੂਧਰਤੀ ਦਿਵਸਵਾਹਿਗੁਰੂ🡆 More