ਸਰਕਾਰ

ਸਰਕਾਰ (ਅੰਗਰੇਜੀ: Government) ਇੱਕ ਅਜਿਹਾ ਢਾਂਚਾ ਹੁੰਦਾ ਹੈ ਜਿਸ ਵਿੱਚ ਵਿਧਾਨਕਾਰ, ਪ੍ਰਸ਼ਾਸ਼ਕ, ਇਨਸਾਫ਼ ਅਹੁਦਾਰ ਅਤੇ ਨੌਕਰਸ਼ਾਹ ਸਾਂਝੇ ਰੂਪ ਵਿੱਚ ਪੂਰੇ ਰਾਜ ਦਾ ਕਾਬੂ ਰੱਖਦੇ ਹਨ। ਇਹ ਸਰਕਾਰ ਹੀ ਤੈਅ ਕਰਦੀ ਹੈ ਕਿ ਕਿਹੜਾ ਕਾਨੂੰਨ ਰਾਜ ਵਿੱਚ ਲਾਗੂ ਕਰਨਾ ਹੈ ਅਤੇ ਕਿਵੇਂ ਲਾਗੂ ਕਰਨਾ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਦੇ ਸੰਗਠਨ ਦੇ ਢਾਂਚੇ ਵੱਖਰੇ-ਵੱਖਰੇ ਹੋ ਸਕਦੇ ਹਨ। ਕਈ ਸਮਾਜਾਂ ਵਿੱਚ ਕਿਸੇ ਖ਼ਾਸ ਆਦਮੀ ਜਾਂ ਉਸ ਦੇ ਵਾਰਸਾਂ ਨੂੰ ਹੀ ਸਰਕਾਰ ਵਿੱਚ ਰੱਖਿਆ ਜਾਂਦਾ ਹੈ ਪਰ ਲੋਕਤੰਤਰ ਵਿੱਚ ਸਰਕਾਰ ਦੇ ਲਈ ਵਿਧਾਨਕਾਰ ਅਤੇ ਪ੍ਰਸ਼ਾਸ਼ਕ ਨੂੰ ਦੇਸ਼ ਦੇ ਲੋਕਾਂ ਵਿਚੋਂ ਹੀ ਚੁਣਿਆ ਜਾਂਦਾ ਹੈ।

ਸਰਕਾਰ ਦੇ ਅੰਗ

ਸਰਕਾਰ ਦੇ ਮੁੱਖ ਤੌਰ ਤੇ ਤਿੰਨ ਅੰਗ ਹੁੰਦੇ ਹਨ- ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ. ਸਰਕਾਰ ਦੀਆਂ ਤਿੰਨ ਸ਼ਾਖ਼ਾਂ - ਇੱਕ ਕਾਨੂੰਨ ਬਣਾਉਣ ਵਾਲੀ, ਦੂਜੀ ਕਾਨੂੰਨ ਲਾਗੂ ਕਰਨ ਵਾਲੀ ਅਤੇ ਤੀਜੀ ਇਨਸਾਫ਼ ਕਰਨ ਵਾਲੀ, ਨੂੰ ਇੱਕ ਦੂਸਰੇ ਤੋਂ ਅਜ਼ਾਦ ਰੱਖਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਕਚਿਹਰਿਆਂ ਵਿੱਚ ਇਨਸਾਫ਼ ਮਿਲ ਸਕੇ।

ਹਵਾਲੇ

{{{1}}}

Tags:

ਅੰਗਰੇਜੀ

🔥 Trending searches on Wiki ਪੰਜਾਬੀ:

ਵਿਕਸ਼ਨਰੀਲੰਮੀ ਛਾਲਬੰਦਰਗਾਹਐਚ.ਟੀ.ਐਮ.ਐਲਪੁਆਧਸਾਕਾ ਗੁਰਦੁਆਰਾ ਪਾਉਂਟਾ ਸਾਹਿਬਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਭਗਵਾਨ ਮਹਾਵੀਰਪੁਲਿਸਦਾਦਾ ਸਾਹਿਬ ਫਾਲਕੇ ਇਨਾਮਚਾਰ ਸਾਹਿਬਜ਼ਾਦੇਪੰਜ ਤਖ਼ਤ ਸਾਹਿਬਾਨਜਨਮਸਾਖੀ ਪਰੰਪਰਾਭਾਈ ਗੁਰਦਾਸ ਦੀਆਂ ਵਾਰਾਂਪੰਛੀਸੰਯੁਕਤ ਰਾਸ਼ਟਰਵਾਮਿਕਾ ਗੱਬੀਰਾਣੀ ਲਕਸ਼ਮੀਬਾਈਅੰਮ੍ਰਿਤਾ ਪ੍ਰੀਤਮਦੋ ਟਾਪੂ (ਕਹਾਣੀ ਸੰਗ੍ਰਹਿ)ਕਪੂਰ ਸਿੰਘ ਆਈ. ਸੀ. ਐਸਟੀਚਾਸਰਸੀਣੀਪੰਜਾਬੀ ਭਾਸ਼ਾਦੁਆਬੀਗੁਰ ਹਰਿਰਾਇਫ਼ਾਰਸੀ ਵਿਆਕਰਣਬ੍ਰਹਿਮੰਡਗੁਰੂ ਅਮਰਦਾਸਇੰਸਟਾਗਰਾਮਸਫ਼ਰਨਾਮੇ ਦਾ ਇਤਿਹਾਸਸ਼ਰਾਬ ਦੇ ਦੁਰਉਪਯੋਗਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਮਿਆ ਖ਼ਲੀਫ਼ਾਵਾਹਿਗੁਰੂਦੁੱਲਾ ਭੱਟੀਅਜੀਤ ਕੌਰਸੁਰਿੰਦਰ ਛਿੰਦਾਪੂਰਾ ਨਾਟਕਪੰਜਾਬੀ ਅਖਾਣਵਪਾਰਗ੍ਰਾਮ ਪੰਚਾਇਤਕਵਿ ਦੇ ਲੱਛਣ ਤੇ ਸਰੂਪਸਰਸਵਤੀ ਸਨਮਾਨਦਸਤਾਰਡਿਸਕਸ ਥਰੋਅਕਾਵਿ ਦੀਆ ਸ਼ਬਦ ਸ਼ਕਤੀਆਪੰਜਾਬੀ ਸਾਹਿਤ ਦੀ ਇਤਿਹਾਸਕਾਰੀਖ਼ਾਲਿਸਤਾਨ ਲਹਿਰਭਗਤ ਰਵਿਦਾਸਪੁਠਕੰਡਾਸ਼ਬਦਕੋਸ਼ਬਰਨਾਲਾ ਜ਼ਿਲ੍ਹਾਭਾਈ ਤਾਰੂ ਸਿੰਘਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੂਫ਼ੀ ਕਾਵਿ ਦਾ ਇਤਿਹਾਸਸਿੰਧੂ ਘਾਟੀ ਸੱਭਿਅਤਾਵੇਅਬੈਕ ਮਸ਼ੀਨਮੁਹੰਮਦ ਬਿਨ ਤੁਗ਼ਲਕਚਮਕੌਰ ਦੀ ਲੜਾਈਧਨਵੰਤ ਕੌਰਭਾਸ਼ਾ ਵਿਗਿਆਨਭੌਣੀਪੰਜਾਬ, ਭਾਰਤ ਦੇ ਜ਼ਿਲ੍ਹੇਮਾਨੂੰਪੁਰਲੁਧਿਆਣਾਆਧੁਨਿਕ ਪੰਜਾਬੀ ਕਵਿਤਾਨਾਨਕ ਸਿੰਘਘੜੂੰਆਂਹਰੀ ਖਾਦਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਜੀਊਣਾ ਮੌੜਪਹਿਲੀ ਐਂਗਲੋ-ਸਿੱਖ ਜੰਗ🡆 More