ਵਿਕੀਸਰੋਤ

ਵਿਕੀਸਰੋਤ ਆਜ਼ਾਦ ਲਿਖਤਾਂ ਦੀ ਇੱਕ ਆਨਲਾਈਨ ਡਿਜੀਟਲ ਲਾਇਬ੍ਰੇਰੀ ਹੈ ਅਤੇ ਇਹ ਵਿਕੀ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਾਜੈਕਟ ਬਾਕੀ ਵਿਕੀ ਪ੍ਰਾਜੈਕਟਾਂ ਵਾਂਗੂੰ ਕਈ ਭਾਸ਼ਾਵਾਂ ਵਿੱਚ ਮੌਜੂਦ ਹੈ। ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਦੀਆਂ ਲਿਖਤਾਂ ਦੇ ਨਾਲ-ਨਾਲ ਅਨੁਵਾਦ ਵੀ ਸ਼ਾਮਲ ਕੀਤੇ ਜਾਂਦੇ ਹਨ। ਇਸ ਪ੍ਰੋਜੈਕਟ ਦਾ ਮੁੱਖ ਮੰਤਵ ਇਹ ਹੈ ਕਿ ਸੰਸਾਰ ਦੀਆਂ ਸਾਰੀਆਂ ਵੱਖ ਵੱਖ ਭਾਸ਼ਾਵਾਂ ਦੇ ਮੁਫਤ ਸਰੋਤ ਇਕੱਤਰ ਕੀਤੇ ਜਾਣੇ ਚਾਹੀਦੇ ਹਨ, ਭਾਵੇਂ ਉਹ ਕਿਸੇ ਵੀ ਰੂਪ ਵਿੱਚ ਮਿਲਦੇ ਹੋਣ। ਪ੍ਰੋਜੈਕਟ ਦੀ ਸ਼ੁਰੂਆਤ 24 ਨਵੰਬਰ 2003 ਵਿੱਚ ਕੀਤੀ ਗਈ ਸੀ।

ਵਿਕੀਸੋਰਸ
Wiki ਪੰਜਾਬੀThe current Wikisource logo
Detail of the Wikisource multilingual portal main page.
wikisource.org ਦੇ ਮੁੱਖ ਸਫ਼ੇ ਦੀ ਤਸਵੀਰ
ਸਾਈਟ ਦੀ ਕਿਸਮ
ਡਿਜੀਟਲ ਲਾਇਬ੍ਰੇਰੀ
ਮਾਲਕਵਿਕੀਮੀਡੀਆ ਫਾਊਂਡੇਸ਼ਨ
ਲੇਖਕUser-generated
ਵੈੱਬਸਾਈਟPunjabi Wikisource
ਵਪਾਰਕNo
ਰਜਿਸਟ੍ਰੇਸ਼ਨਚੋਣਵੀਂ

ਹਵਾਲੇ

Tags:

ਵਿਕੀਮੀਡੀਆ ਫਾਊਂਡੇਸ਼ਨ

🔥 Trending searches on Wiki ਪੰਜਾਬੀ:

ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਅੰਕਅਨੰਦ ਕਾਰਜਭਾਈ ਗੁਰਦਾਸਸੱਪਰੂਸਫ਼ਰੀਦਕੋਟ (ਲੋਕ ਸਭਾ ਹਲਕਾ)ਪੰਜਾਬ, ਭਾਰਤ ਦੇ ਜ਼ਿਲ੍ਹੇਵਿਆਹਬੰਗਲੌਰਪਰਿਵਰਤਨ ਕਾਲ ਦੀ ਵਾਰਤਕਤਜੱਮੁਲ ਕਲੀਮਨੌਰੋਜ਼16 ਅਪ੍ਰੈਲਸਵਾਮੀ ਦਯਾਨੰਦ ਸਰਸਵਤੀਹਰਜੀਤ ਬਰਾੜ ਬਾਜਾਖਾਨਾਹੇਮਕੁੰਟ ਸਾਹਿਬਸ਼ਹਿਰੀਕਰਨਲੁੱਡੀਸ਼ਰਧਾ ਰਾਮ ਫਿਲੌਰੀਬਾਸਕਟਬਾਲਮਲਿਕ ਕਾਫੂਰਰਸ (ਕਾਵਿ ਸ਼ਾਸਤਰ)ਵਿਸਾਖੀਮਨੁੱਖੀ ਹੱਕ1967ਕਰਮਜੀਤ ਕੁੱਸਾਪਰਮਾਣੂਗੁਰਮਤਿ ਕਾਵਿ ਦਾ ਇਤਿਹਾਸਪੰਜਾਬ ਨੈਸ਼ਨਲ ਬੈਂਕਸਾਮਾਜਕ ਮੀਡੀਆਰਾਜ (ਰਾਜ ਪ੍ਰਬੰਧ)ਗੁਰੂ ਅਰਜਨਧਰਮਭਾਰਤਇੰਡੋਨੇਸ਼ੀਆਵਰਲਡ ਵਾਈਡ ਵੈੱਬਸੁਖਮਨੀ ਸਾਹਿਬਹੀਰ ਰਾਂਝਾਯੂਨਾਈਟਡ ਕਿੰਗਡਮਸੀਰੀਆਕਰਤਾਰ ਸਿੰਘ ਦੁੱਗਲਭਾਰਤੀ ਰਾਸ਼ਟਰੀ ਕਾਂਗਰਸਮੜ੍ਹੀ ਦਾ ਦੀਵਾਦੁਆਬੀਜਹਾਂਗੀਰਸੰਤੋਖ ਸਿੰਘ ਧੀਰਸਾਹਿਤ ਅਤੇ ਇਤਿਹਾਸਗਗਨ ਮੈ ਥਾਲੁਪੰਜਾਬੀ ਪੀਡੀਆਗੁਰੂ ਹਰਿਗੋਬਿੰਦਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਕਾਵਿ ਸ਼ਾਸਤਰਜੱਸ ਮਾਣਕਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਭੱਟਾਂ ਦੇ ਸਵੱਈਏਖੇਤੀਬਾੜੀਗੂਗਲ ਕ੍ਰੋਮਮਨੀਕਰਣ ਸਾਹਿਬਸੰਤ ਸਿੰਘ ਸੇਖੋਂਗੱਤਕਾਭਾਰਤ ਦਾ ਝੰਡਾਇਤਿਹਾਸਜਾਨੀ (ਗੀਤਕਾਰ)ਸੂਫ਼ੀ ਕਾਵਿ ਦਾ ਇਤਿਹਾਸਭਗਵੰਤ ਮਾਨਬਾਵਾ ਬਲਵੰਤਗੁਰੂ ਗ੍ਰੰਥ ਸਾਹਿਬਗਣਤੰਤਰ ਦਿਵਸ (ਭਾਰਤ)ਚੰਡੀਗੜ੍ਹਬਲੂਟੁੱਥਗੁਰੂ ਤੇਗ ਬਹਾਦਰਸੰਰਚਨਾਵਾਦਪ੍ਰਿੰਸੀਪਲ ਤੇਜਾ ਸਿੰਘਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮਿਰਗੀਸਿੱਖ ਗੁਰੂਭਾਰਤ ਦੀਆਂ ਭਾਸ਼ਾਵਾਂ🡆 More