ਖਾਣਾ

ਖਾਣਾ ਜਾਂ ਅੰਨ ਜਾਂ ਭੋਜਨ ਅਜਿਹਾ ਕੋਈ ਵੀ ਪਦਾਰਥ ਹੈ ਜਿਹਨੂੰ ਖਾਣ ਨਾਲ਼ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ। ਇਸਦੀ ਪੈਦਾਵਾਰ ਜ਼ਿਆਦਾਤਰ ਪੌਦਿਆਂ ਜਾਂ ਜਾਨਵਰਾਂ ਤੋਂ ਕੀਤੀ ਜਾਂਦੀ ਹੈ, ਅਤੇ ਇਸ ਵਿੱਚ ਜਰੂਰੀ ਪੌਸ਼ਟਿਕ ਤੱਤ, ਜਿਵੇਂ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ, ਜਾਂ ਖਣਿਜ ਆਦਿ ਹੁੰਦੇ ਹਨ। ਉਸ ਪਦਾਰਥ ਨੂੰ ਜੀਵ ਦੁਆਰਾ ਨਿਗਲਿਆ ਜਾਂਦਾ ਹੈ ਅਤੇ ਜੀਵ ਦੇ ਸਰੀਰ ਦੇ ਸੈੱਲਾਂ ਦੁਆਰਾ ਊਰਜਾ ਪੈਦਾ ਕਰਨ, ਜਾਂ ਜ਼ਿੰਦਗੀ ਚਲਾਉਣ, ਜਾਂ ਵਿਕਾਸ ਕਰਨ ਲਈ ਉਸ ਨੂੰ ਪਚਾਇਆਂ ਜਾਂਦਾ ਹੈ।

ਖਾਣਾ
ਵੰਨ ਸੁਵੱਨੇ ਭੋਜਨ
ਖਾਣਾ
ਪੌਦਿਆ ਤੋਂ ਪੈਦਾ ਕਿਤੇ ਭੋਜਨ

ਇਤਿਹਾਸ ਵਿੱਚ ਲੋਕਾਂ ਨੇ ਦੋ ਤਰੀਕਿਆਂ ਨਾਲ ਭੋਜਨ ਪ੍ਰਾਪਤ ਕਿੱਤਾ: ਸ਼ਿਕਾਰ ਰਾਹੀਂ ਇਕੱਠਾ ਕਰਨਾ, ਅਤੇ ਖੇਤੀ ਦੁਆਰਾ। ਅੱਜ ਦੇ ਜ਼ਮਾਨੇ ਵਿੱਚ, ਸੰਸਾਰ ਦੇ ਲੋਕਾਂ ਵਲੋਂ ਖਾਧੇ ਜਾਂਦੇ ਖਾਣੇ ਦੀ ਊਰਜਾ, ਅੰਨ ਸਨਅਤ ਰਾਹੀਂ ਪੈਦਾ ਕੀਤੀ ਜਾਂਦੀ ਹੈ।

ਹਵਾਲੇ

ਹੋਰ ਜਾਣਕਾਰੀ

  • Collingham, E. M.: The Taste of War: World War Two and the Battle for Food (2011)
  • Katz, Solomon: The Encyclopedia of Food and Culture, (Scribner, 2003)
  • Marion Nestle: Food Politics: How the Food।ndustry।nfluences Nutrition and Health, University Presses of California, revised and expanded edition 2007,।SBN 0-520-25403-1
  • Mobbs, Michael: Sustainable Food Sydney: NewSouth Publishing, 2012.।SBN 9781920705541

ਬਾਹਰਲੀਆਂ ਕੜੀਆਂ

Tags:

ਪੌਦੇ

🔥 Trending searches on Wiki ਪੰਜਾਬੀ:

ਮਿੳੂਚਲ ਫੰਡਔਰਤਪਾਲ ਕੌਰਪੰਜਾਬ ਵਿਧਾਨ ਸਭਾਕਰਨਾਲਪੰਜ ਕਕਾਰਗੁਰੂ ਗ੍ਰੰਥ ਸਾਹਿਬਰਿਣਤਖ਼ਤ ਸ੍ਰੀ ਪਟਨਾ ਸਾਹਿਬਸੁਜਾਨ ਸਿੰਘਸ਼ੂਦਰਨਾਂਵਮਹਿੰਦਰ ਸਿੰਘ ਰੰਧਾਵਾਦੂਰ ਸੰਚਾਰਪੰਜਾਬੀ ਕਿੱਸਾ ਕਾਵਿ (1850-1950)ਲੋਕ ਸਭਾ ਹਲਕਿਆਂ ਦੀ ਸੂਚੀਹਰੀ ਸਿੰਘ ਨਲੂਆਤਲਵੰਡੀ ਸਾਬੋਤਖ਼ਤ ਸ੍ਰੀ ਹਜ਼ੂਰ ਸਾਹਿਬਸਿੱਖੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਉੱਤਰਆਧੁਨਿਕਤਾਵਾਦਸੋਨਾਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਭਾਈ ਦਇਆ ਸਿੰਘਭਾਰਤ ਦਾ ਆਜ਼ਾਦੀ ਸੰਗਰਾਮਮਜਨੂੰ ਦਾ ਟਿੱਲਾਮਨੋਵਿਗਿਆਨਪੰਜਾਬ ਦਾ ਇਤਿਹਾਸਰਾਜਾ ਸਾਹਿਬ ਸਿੰਘਮੀਡੀਆਵਿਕੀਤਜੱਮੁਲ ਕਲੀਮਅਕਬਰਜਨਮਸਾਖੀ ਅਤੇ ਸਾਖੀ ਪ੍ਰੰਪਰਾਭਾਰਤੀ ਪੁਲਿਸ ਸੇਵਾਵਾਂਲੂਣਾ (ਕਾਵਿ-ਨਾਟਕ)ਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਪੰਜਾਬੀ ਵਾਰ ਕਾਵਿ ਦਾ ਇਤਿਹਾਸਭਾਈ ਮਰਦਾਨਾਮਹਿਮੂਦ ਗਜ਼ਨਵੀਫ਼ਾਰਸੀ ਭਾਸ਼ਾਜਸਵੰਤ ਦੀਦਕੁਆਰੀ ਮਰੀਅਮਸੋਹਣ ਸਿੰਘ ਸੀਤਲਚਰਖ਼ਾਪਿਰਾਮਿਡਆਇਜ਼ਕ ਨਿਊਟਨਨਾਨਕਸ਼ਾਹੀ ਕੈਲੰਡਰਜਰਨੈਲ ਸਿੰਘ ਭਿੰਡਰਾਂਵਾਲੇਰਹਿਤਨਾਮਾਊਧਮ ਸਿੰਘਮੇਲਾ ਬੀਬੜੀਆਂਐਚ.ਟੀ.ਐਮ.ਐਲਗੁਰੂ ਗਰੰਥ ਸਾਹਿਬ ਦੇ ਲੇਖਕਈਸ਼ਵਰ ਚੰਦਰ ਨੰਦਾਫੋਰਬਜ਼ਬੋਲੇ ਸੋ ਨਿਹਾਲਗੁਰੂ ਹਰਿਰਾਇਸ਼ਿਸ਼ਨਪ੍ਰਿਅੰਕਾ ਚੋਪੜਾਮਹਿੰਦਰ ਸਿੰਘ ਧੋਨੀਸਾਉਣੀ ਦੀ ਫ਼ਸਲਆਨੰਦਪੁਰ ਸਾਹਿਬਬਲਵੰਤ ਗਾਰਗੀਭੱਖੜਾਸੁਸ਼ਾਂਤ ਸਿੰਘ ਰਾਜਪੂਤਪੰਜਾਬ, ਪਾਕਿਸਤਾਨਬਾਬਾ ਬਕਾਲਾਗੌਤਮ ਬੁੱਧਜਾਤਮਹਾਂ ਸਿੰਘਮਝੈਲਈਸ਼ਾ ਰਿਖੀਮਾਈ ਭਾਗੋ🡆 More