ਕ੍ਰਿਸਟੀਆਨੋ ਰੋਨਾਲਡੋ

ਕ੍ਰਿਸਟੀਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ, (ਜਨਮ: 5 ਫਰਵਰੀ 1985), ਜਿਸਨੂੰ ਆਮ ਤੌਰ ਤੇ ਕਰਿਸਟਿਆਨੋ ਰੋਨਾਲਡੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਪੁਰਤਗਾਲੀ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜੋ ਰਿਆਲ ਮਾਦਰੀਦ ਫੁੱਟਬਾਲ ਕਲੱਬ ਲਈ ਖੇਡਦਾ ਹੈ ਅਤੇ ਪੁਰਤਗਾਲ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਕਪਤਾਨ ਹੈ। ਰੋਨਾਲਡੋ ਨੂੰ ਫੁੱਟਬਾਲ ਦੇ ਸਰਬੋਤਮ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰੋਨਾਲਡੋ ਨੇ 2008 ਅਤੇ 2014 ਵਿੱਚ ਬੈਲਨ ਦਿ ਆਰ(ਸੋਨੇ ਦੀ ਗੇਂਦ) ਪੁਰਸਕਾਰ ਜਿੱਤਿਆ ਸੀ।

ਕ੍ਰਿਸਟਿਆਨੋ ਰੋਨਾਲਡੋ
ਕ੍ਰਿਸਟੀਆਨੋ ਰੋਨਾਲਡੋ
ਕ੍ਰਿਸਟਿਆਨੋ ਰੋਨਾਲਡੋ 2012 ਵਿੱਚ ਪੁਰਤਗਾਲ ਲਈ ਮੈਚ ਖੇਡਣ ਤੋਂ ਪਹਿਲਾਂ
ਨਿੱਜੀ ਜਾਣਕਾਰੀ
ਪੂਰਾ ਨਾਮ ਕ੍ਰਿਸਟਿਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ
ਜਨਮ ਮਿਤੀ (1985-02-05)5 ਫਰਵਰੀ 1985
ਜਨਮ ਸਥਾਨ ਫੁਨਚਲ, ਮਾਦੀਏਰਾ, ਪੁਰਤਗਾਲ
ਕੱਦ 1.86 m (6 ft 1 in)
ਪੋਜੀਸ਼ਨ ਫਾਰਵਰਡ
ਟੀਮ ਜਾਣਕਾਰੀ
ਮੌਜੂਦਾ ਟੀਮ
ਰਿਆਲ ਮਾਦਰੀਦ ਫੁੱਟਬਾਲ ਕਲੱਬ
ਨੰਬਰ 7
ਯੁਵਾ ਕੈਰੀਅਰ
1993–1995 ਅੰਦੋਰਿਨ੍ਹਾ ਫੁੱਟਬਾਲ ਕਲੱਬ
1995–1997 ਨਾਕੀਨਲ ਸੀ.ਡੀ.
1997–2002 ਸਪੋਰਟਿੰਗ ਕਲੱਬ ਪੁਰਤਗਾਲ
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
2002–2003 ਸਪੋਰਟਿੰਗ ਕਲੱਬ ਪੁਰਤਗਾਲ 25 (3)
2003–2009 ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ 196 (84)
2009– ਰਿਆਲ ਮਾਦਰੀਦ ਫੁੱਟਬਾਲ ਕਲੱਬ 150 (163)
ਅੰਤਰਰਾਸ਼ਟਰੀ ਕੈਰੀਅਰ
2001–2002 ਪੁਰਤਗਾਲ U17 9 (6)
2002–2003 ਪੁਰਤਗਾਲ U20 5 (3)
2003 ਪੁਰਤਗਾਲ U21 6 (1)
2004 ਪੁਰਤਗਾਲ U23 3 (1)
2003– ਪੁਰਤਗਾਲ 109 (47)
ਮੈਡਲ ਰਿਕਾਰਡ
ਉਪ-ਜੇਤੂ UEFA European Championship 2004
ਕਾਂਸੀ ਦਾ ਤਗਮਾ – ਤੀਜਾ ਸਥਾਨ UEFA European Championship 2012
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 14:54, 14 ਦਸੰਬਰ 2013 (UTC) ਤੱਕ ਸਹੀ
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 19 ਨਵੰਬਰ 2013 (UTC) ਤੱਕ ਸਹੀ
ਕ੍ਰਿਸਟੀਆਨੋ ਰੋਨਾਲਡੋ
ਰੋਨਾਲਡੋ ਅਰਜਨਟੀਨਾ ਦੇ ਖਿਡਾਰੀ ਲਿਓਨਲ ਮੈਸੀ ਨਾਲ

ਰੋਨਾਲਡੋ 2009 ਵਿੱਚ ਦੁਨੀਆ ਦੇ ਸਭ ਤੋਂ ਕੀਮਤੀ ਖਿਡਾਰੀ ਬਣੇ ਜਦ ਸਪੇਨ ਦੇ ਰਿਆਲ ਮਾਦਰੀਦ ਫੁੱਟਬਾਲ ਕਲੱਬ ਨੇ ਓਹਨਾ ਨੂੰ ਇੰਗਲੈਂਡ ਦੇ ਮੈਨਚੈਸਟਰ ਯੂਨਾਈਟਡ ਤੋਂ 8 ਕਰੋੜ ਪੌਂਡ ਦੀ ਕੀਮਤ ਤੇ ਖਰੀਦਿਆ।

ਮੁਢਲਾ ਜੀਵਨ

ਰੋਨਾਲਡੋ ਦਾ ਜਨਮ ਇੱਕ ਬਹੁਤ ਹੀ ਗਰੀਬ ਘਰ ਵਿੱਚ ਫੁਨਚਾਲ, ਮਦੀਰਾ ਟਾਪੂ ਵਿਖੇ ਹੋਇਆ| ਇਸਦਾ ਦਾ ਨਾਮ ਉਸ ਵਕ਼ਤ ਦੇ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੇਗਨ ਦੇ ਨਾਂ ਉੱਤੇ ਰੱਖਿਆ ਗਿਆ, ਜੋ ਕਿ ਰੋਨਾਲਡੋ ਦੇ ਪਿਤਾ ਦੇ ਮਨਪਸੰਦ ਅਦਾਕਾਰ ਸੀ| 14 ਸਾਲ ਦੀ ਉਮਰ ਵਿੱਚ ਨੇ ਉਹਨੇ ਤੇ ਉਹਦੀ ਮਾਂ ਨੇ ਫੈਸਲਾ ਕੀਤਾ ਕਿ ਰੋਨਾਲਡੋ ਅਪਨੀ ਜ਼ਿੰਦਗੀ ਫੁਟਬਾਲ ਨੂੰ ਸਮਰਪਿਤ ਕਰੇਗਾ|

ਮੈਦਾਨ ਦੇ ਬਾਹਰ ਕ੍ਰਿਸਟੀਆਨੋ ਰੋਨਾਲਡੋ

ਮੈਦਾਨ ਚ ਕ੍ਰਿਸਟੀਆਨੋ ਰੋਨਾਲਡੋ ਦਾ ਜਲਵਾ ਮੈਦਾਨ ਦੇ ਬਾਹਰ ਵੀ ਘੱਟ ਨਹੀਂ। ਰੋਨਾਲਡੋ ਦੇ ਸਟਾਈਲ ਦੇ ਵੀ ਬਹੁਤ ਲੋਕ ਦੀਵਾਨੇ ਹਨ। ਦਿਲਚਸਪ ਗੱਲ ਇਹ ਹੈ ਕਿ ਸਿਰਫ ਹਾਲ ਹੀ ਵਿੱਚ ਮਾਦਰੀਦ ਵਿੱਚ ਇੱਕ ਇੰਟਰਵਿਊ ਦੌਰਾਨ ਹਾਲੀਵੁੱਡ ਸਟਾਰ ਆਰਨੋਲਡ ਸ਼ਵਾਇਜ਼ਨੇਗਰ ਨੇ ਵੀ ਉਸਦੀ ਸ਼ਲਾਘਾ ਕੀਤੀ ਸੀ। ਆਰਨੋਲਡ ਨੇ ਕਿਹਾ ਕਿ ਮੌਜੂਦਾ ਖਿਡਾਰੀਆਂ ਵਿੱਚ ਰੋਨਾਲਡੋ ਦੀ ਫਿਜ਼ੀਕ ਸਭ ਤੋਂ ਚੰਗੀ ਹੈ। ਡੇਵਿਡ ਬੈਕਹਮ ਤੇ ਲੇਡੀ ਗਾਗਾ ਵਰਗੀਆਂਸ਼ਖਸੀਅਤਾਂ ਨੇ ਵੀ ਉਸਦੇ ਸਟਾਈਲ ਦੀ ਸ਼ਲਾਘਾ ਕੀਤੀ ਸੀ।

ਖੇਡ ਪ੍ਰਦਰਸ਼ਨ

Club statistics
ਕਲੱਬ ਸੀਜ਼ਨ ਲੀਗ ਰਾਸ਼ਟਰੀ ਕੱਪ ਲੀਗ ਕੱਪ Europe Other Total
Division ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ
Sporting CP 2002–03 Primeira Liga 25 3 3 2 3 0 0 0 31 5
Total 25 3 3 2 3 0 0 0 31 5
Manchester United 2003–04 Premier League 29 4 5 2 1 0 5 0 0 0 40 6
2004–05 33 5 7 4 2 0 8 0 0 0 50 9
2005–06 33 9 2 0 4 2 8 1 47 12
2006–07 34 17 7 3 1 0 11 3 53 23
2007–08 34 31 3 3 0 0 11 8 1 0 49 42
2008–09 33 18 2 1 4 2 12 4 2 1 53 26
Total 196 84 26 13 12 4 55 16 3 1 292 118
ਰਿਆਲ ਮਾਦਰੀਦ ਫੁੱਟਬਾਲ ਕਲੱਬ 2009–10 ਲਾ ਲੀਗ 29 26 0 0 6 7 35 33
2010–11 34 40 8 7 12 6 54 53
2011–12 38 46 5 3 10 10 2 1 55 60
2012–13 34 34 7 7 12 12 2 2 55 55
2013–14 30 31 6 3 11 17 47 51
2014–15 14 25 0 0 6 5 4 2 24 32
ਕੁੱਲ 179 202 26 20 57 57 8 5 270 284
ਕੁੱਲ 400 289 55 35 12 4 115 73 11 6 593 407

ਹਵਾਲੇ


Tags:

ਕ੍ਰਿਸਟੀਆਨੋ ਰੋਨਾਲਡੋ ਮੁਢਲਾ ਜੀਵਨਕ੍ਰਿਸਟੀਆਨੋ ਰੋਨਾਲਡੋ ਮੈਦਾਨ ਦੇ ਬਾਹਰ ਕ੍ਰਿਸਟੀਆਨੋ ਰੋਨਾਲਡੋ ਖੇਡ ਪ੍ਰਦਰਸ਼ਨਕ੍ਰਿਸਟੀਆਨੋ ਰੋਨਾਲਡੋ ਹਵਾਲੇਕ੍ਰਿਸਟੀਆਨੋ ਰੋਨਾਲਡੋਫੁੱਟਬਾਲਰਿਆਲ ਮਾਦਰੀਦ ਫੁੱਟਬਾਲ ਕਲੱਬ

🔥 Trending searches on Wiki ਪੰਜਾਬੀ:

ਸੱਭਿਆਚਾਰ ਅਤੇ ਸਾਹਿਤਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਚੰਡੀ ਦੀ ਵਾਰਨਿਰਮਲ ਰਿਸ਼ੀ (ਅਭਿਨੇਤਰੀ)ਭਾਰਤ ਦੀ ਸੁਪਰੀਮ ਕੋਰਟਜੱਸਾ ਸਿੰਘ ਆਹਲੂਵਾਲੀਆਸੰਤ ਸਿੰਘ ਸੇਖੋਂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਿੰਧੂ ਘਾਟੀ ਸੱਭਿਅਤਾਜ਼ੈਦ ਫਸਲਾਂਟਾਹਲੀਕਿੰਨੂਮਾਲੇਰਕੋਟਲਾਕਹਾਵਤਾਂਪੰਜਾਬੀ ਖੋਜ ਦਾ ਇਤਿਹਾਸਘੁਮਿਆਰਖੋ-ਖੋਈਸ਼ਵਰ ਚੰਦਰ ਨੰਦਾਨਵਤੇਜ ਸਿੰਘ ਪ੍ਰੀਤਲੜੀਭਗਵਦ ਗੀਤਾਰਾਜਪਾਲ (ਭਾਰਤ)ਹਲਫੀਆ ਬਿਆਨਬੋਲੇ ਸੋ ਨਿਹਾਲਗਾਜ਼ਾ ਪੱਟੀਮਨੀਕਰਣ ਸਾਹਿਬਕਾਲੀਦਾਸਪੰਜਾਬ ਦੀ ਸੂਬਾਈ ਅਸੈਂਬਲੀਵੋਟ ਦਾ ਹੱਕਅਟਲ ਬਿਹਾਰੀ ਬਾਜਪਾਈਬਵਾਸੀਰਸਾਉਣੀ ਦੀ ਫ਼ਸਲਧਨੀ ਰਾਮ ਚਾਤ੍ਰਿਕਸਵਰਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਆਂਧਰਾ ਪ੍ਰਦੇਸ਼ਨਿਹੰਗ ਸਿੰਘਦਿਵਾਲੀਮਾਤਾ ਖੀਵੀਭੁਚਾਲਗੁਲਾਬ ਜਾਮਨਪੰਜਾਬੀ ਸਵੈ ਜੀਵਨੀਮਨਸੂਰਵਾਯੂਮੰਡਲਨਿਤਨੇਮਤੁਲਸੀ ਦਾਸਹੁਸਤਿੰਦਰਯੂਟਿਊਬਪੁਆਧਆਦਿ ਕਾਲੀਨ ਪੰਜਾਬੀ ਸਾਹਿਤਸ਼ਬਦ ਸ਼ਕਤੀਆਂਨਰਿੰਦਰ ਮੋਦੀਛਪਾਰ ਦਾ ਮੇਲਾਐਚ.ਟੀ.ਐਮ.ਐਲਲੱਸੀਅਮਰ ਸਿੰਘ ਚਮਕੀਲਾਕ੍ਰਿਸ਼ਨਪੂਰਨ ਸਿੰਘਕਿੱਸਾ ਕਾਵਿ ਦੇ ਛੰਦ ਪ੍ਰਬੰਧਧਰਤੀ ਦਾ ਇਤਿਹਾਸਬਜ਼ੁਰਗਾਂ ਦੀ ਸੰਭਾਲਭੰਗਾਣੀ ਦੀ ਜੰਗਆਨੰਦਪੁਰ ਸਾਹਿਬਲੋਕ ਮੇਲੇਰੇਖਾ ਚਿੱਤਰਭਾਰਤ ਦਾ ਰਾਸ਼ਟਰਪਤੀਅੰਮ੍ਰਿਤਸਰਡਰਾਮਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਨਾਥ ਜੋਗੀਆਂ ਦਾ ਸਾਹਿਤਮਲਹਾਰ ਰਾਓ ਹੋਲਕਰਪ੍ਰਗਤੀਵਾਦਸੱਸੀ ਪੁੰਨੂੰਬੰਦਰਗਾਹਨਾਮ🡆 More