ਅਭਾਜ ਸੰਖਿਆ

ਉਹ ਇੱਕ ਤੋਂ ਵੱਡੀਆਂ ਪ੍ਰਕਿਰਤਕ ਸੰਖਿਆਵਾਂ, ਜੋ ਆਪ ਅਤੇ ਇੱਕ ਦੇ ਇਲਾਵਾ ਹੋਰ ਕਿਸੇ ਪ੍ਰਕਿਰਤਕ ਸੰਖਿਆ ਨਾਲ ਵੰਡੀਆਂ ਨਹੀਂ ਜਾਂਦੀਆਂ, ਉਹਨਾਂ ਨੂੰ ਅਭਾਜ ਸੰਖਿਆਵਾਂ ਕਹਿੰਦੇ ਹਨ। ਉਹ ਇੱਕ ਤੋਂ ਵੱਡੀਆਂ ਪ੍ਰਕਿਰਤਕ ਸੰਖਿਆਵਾਂ ਜੋ ਅਭਾਜ ਸੰਖਿਆਵਾਂ ਨਹੀਂ ਹਨ ਉਹਨਾਂ ਨੂੰ ਭਾਜ ਸੰਖਿਆਵਾਂ ਕਹਿੰਦੇ ਹਨ। ਅਭਾਜ ਸੰਖਿਆ ਵਾਂਦੀ ਗਿਣਤੀ ਅਨੰਤ ਹੈ ਜਿਸਨੂੰ ਲੱਗਪੱਗ 300 ਈਪੂ ਵਿੱਚ ਯੂਕਲਿਡ ਨੇ ਸਿੱਧ ਕਰ ਦਿੱਤਾ ਸੀ।। ਨੂੰ ਪਰਿਭਾਸ਼ਾ ਦੇ ਅਨੁਸਾਰ ਅਭਾਜ ਨਹੀਂ ਮੰਨਿਆ ਜਾਂਦਾ ਹੈ। ਪਹਿਲੀਆਂ 25 ਅਭਾਜ ਸੰਖਿਆਵਾਂ ਹੇਠਾਂ ਦਿੱਤੀ ਗਈਆਂ ਹਨ -

2, 3, 5, 7, 11, 13, 17, 19, 23, 29, 31, 37, 41, 43, 47, 53, 59, 61, 67, 71, 73, 79, 83, 89, 97 

ਅਭਾਜ ਸੰਖਿਆਵਾਂ ਦਾ ਮਹੱਤਵ ਇਹ ਹੈ ਕਿ ਕਿਸੇ ਵੀ ਗੈਰ-ਸਿਫ਼ਰ ਪ੍ਰਕਿਰਤਕ ਸੰਖਿਆ ਦੇ ਗੁਣਨਖੰਡ ਨੂੰ ਕੇਵਲ ਅਭਾਜ ਸੰਖਿਆਵਾਂ ਦੇ ਦੁਆਰਾ ਵਿਅਕਤ ਕੀਤਾ ਜਾ ਸਕਦਾ ਹੈ ਅਤੇ ਇਹ ਗੁਣਨਖੰਡ ਵਿਲੱਖਣ ਹੁੰਦਾ ਹੈ। ਇਸਨੂੰ ਅੰਕਗਣਿਤ ਦੀ ਬੁਨਿਆਦੀ ਥਿਊਰਮ ਕਿਹਾ ਜਾਂਦਾ ਹੈ।

ਇਤਿਹਾਸ

ਪ੍ਰਾਚੀਨ ਮਿਸਰ ਵਿੱਚ ਅਭਾਜ ਸੰਖਿਆਵਾਂ ਦਾ ਗਿਆਨ ਹੋਣ ਦਾ ਸੰਕੇਤ ਰਾਇੰਡ ਪਪਾਇਰਸ (Rhind Papyrus) ਵਿੱਚ ਮਿਲਦਾ ਹੈ। ਅਭਾਜ ਸੰਖਿਆਵਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਚੀਨ ਯੂਨਾਨ (300 ਈਪੂ) ਦੇ ਗਣਿਤਗਿਆਤਾ ਯੂਕਲਿਡ ਦੀ ਲਿਖੀ ਕਿਤਾਬ ਤੱਤ ਵਿੱਚ ਮਿਲਦੀ ਹੈ। ਅਭਾਜ ਸੰਖਿਆਵਾਂ ਬਾਰੇ ਅਗਲੀ ਵੱਡੀ ਚਰਚਾ ਸਤਾਰਵੀਂ ਸਦੀ ਦੇ ਗਣਿਤਗਿਆਤਾ ਪੀਐਰ ਦ ਫ਼ੈਰਮਾ (1601 - 1665) ਦੀ ਕੀਤੀ ਮਿਲਦੀ ਹੈ। ਫੈਰਮਾ ਨੇ ਇੱਕ ਨਿਯਮ ਦਿੱਤਾ ਸੀ ਜਿਸਦੇ ਨਾਲ ਅਭਾਜ ਸੰਖਿਆ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਫ਼ੈਰਮਾ ਨੇ ਅਨੁਮਾਨ ਲਗਾਇਆ ਕਿ ਜਿਸ ਵੀ ਸੰਖਿਆ ਨੂੰ (2^2^n + 1), ਜਿੱਥੇ n ਇੱਕ ਪ੍ਰਕਿਰਤਕ ਸੰਖਿਆ ਹੈ, ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ, ਉਹ ਅਭਾਜ ਸੰਖਿਆ ਹੋਵੇਗੀ।

ਹਵਾਲੇ

Tags:

ਅਨੰਤਯੂਕਲਿਡ

🔥 Trending searches on Wiki ਪੰਜਾਬੀ:

ਯੂਨਾਈਟਡ ਕਿੰਗਡਮਸੁਖਵੰਤ ਕੌਰ ਮਾਨਹਾਕੀਰਜਨੀਸ਼ ਅੰਦੋਲਨਭਾਰਤ ਦਾ ਝੰਡਾਗੁਰੂ ਹਰਿਰਾਇਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬ ਦੀਆਂ ਪੇਂਡੂ ਖੇਡਾਂਜੀ ਆਇਆਂ ਨੂੰ (ਫ਼ਿਲਮ)ਬਲਦੇਵ ਸਿੰਘ ਧਾਲੀਵਾਲਗੈਲੀਲਿਓ ਗੈਲਿਲੀਖੋਜਜਲ੍ਹਿਆਂਵਾਲਾ ਬਾਗ ਹੱਤਿਆਕਾਂਡਮਾਨੀਟੋਬਾਚਮਕੌਰ ਦੀ ਲੜਾਈਬਲਰਾਜ ਸਾਹਨੀਹੜੱਪਾਨਮੋਨੀਆਅਧਿਆਪਕਭੰਗਭਾਈ ਵੀਰ ਸਿੰਘਪੰਜ ਪਿਆਰੇਧਰਤੀ ਦਿਵਸਛੋਲੇਸਿੱਖਾਂ ਦੀ ਸੂਚੀਜਿੰਦ ਕੌਰਭਾਰਤੀ ਰਿਜ਼ਰਵ ਬੈਂਕਸਾਂਵਲ ਧਾਮੀਅਨੁਵਾਦਹੈਂਡਬਾਲਉਲੰਪਿਕ ਖੇਡਾਂਵਿਰਾਟ ਕੋਹਲੀਪੰਜਾਬੀ ਭਾਸ਼ਾਗੁਰੂ ਨਾਨਕਅੰਮ੍ਰਿਤਾ ਪ੍ਰੀਤਮਬੁਨਿਆਦੀ ਢਾਂਚਾਥਾਇਰਾਇਡ ਰੋਗਰੇਖਾ ਚਿੱਤਰਫ਼ੇਸਬੁੱਕਅਯਾਮਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪ੍ਰੋਫੈਸਰ ਗੁਰਮੁਖ ਸਿੰਘ18 ਅਪ੍ਰੈਲਪੰਜਾਬੀ ਲੋਕ ਕਾਵਿਮਨੁੱਖੀ ਹੱਕਸੰਯੁਕਤ ਅਰਬ ਇਮਰਾਤੀ ਦਿਰਹਾਮਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਨਿਰਵੈਰ ਪੰਨੂਦੁਸਹਿਰਾਪਾਣੀਪਤ ਦੀ ਪਹਿਲੀ ਲੜਾਈਪੰਜਾਬੀ ਸਾਹਿਤ ਆਲੋਚਨਾਪੀਲੂਪੰਜਾਬ, ਪਾਕਿਸਤਾਨਗਾਂਧੀ (ਫ਼ਿਲਮ)ਮਿੳੂਚਲ ਫੰਡਮਨੁੱਖਚਾਰ ਸਾਹਿਬਜ਼ਾਦੇ (ਫ਼ਿਲਮ)ਗੁਰੂ ਹਰਿਕ੍ਰਿਸ਼ਨਨਿੱਜਵਾਚਕ ਪੜਨਾਂਵਰਾਵਣਗੁਰਦੁਆਰਿਆਂ ਦੀ ਸੂਚੀਫ਼ੀਚਰ ਲੇਖਰਹਿਰਾਸਕ੍ਰੈਡਿਟ ਕਾਰਡਭਾਈ ਵੀਰ ਸਿੰਘ ਸਾਹਿਤ ਸਦਨਹਿੰਦੀ ਭਾਸ਼ਾਆਸਟਰੇਲੀਆਪ੍ਰੀਤਮ ਸਿੰਘ ਸਫੀਰਕ੍ਰਿਕਟਅਨੰਦ ਸਾਹਿਬਸੁਜਾਨ ਸਿੰਘਮਾਤਾ ਗੁਜਰੀਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਲੋਕ ਸਭਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ🡆 More