ਸਿਕੰਦਰ ਮਹਾਨ

ਸਿਕੰਦਰ (ਅੰਗਰੇਜੀ: Alexander the Great) ਫੈਲਕੂਸ ਦਾ ਬੇਟਾ ਅਤੇ ਪੁਰਾਤਨ ਯੂਨਾਨ ਦੀ ਮਕਦੂਨ ਬਾਦਸ਼ਾਹੀ ਦਾ ਬਾਦਸ਼ਾਹ ਸੀ। 13 ਸਾਲ ਦੀ ਉਮਰ ਵਿੱਚ ਉਸ ਨੂੰ ਸਿੱਖਿਆ ਦੇਣ ਦੀ ਜਿੰਮੇਵਾਰੀ ਅਰਸਤੂ ਨੂੰ ਸੌਂਪੀ ਗਈ।ਇਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤਹਿ ਕਰਕੇ ਈਸਵੀ ਸਨ ਤੋਂ 327 ਸਾਲ ਪਹਿਲਾਂ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਅਤੇ ਪੰਜਾਬ ਦੇ ਰਾਜਾ ਪੋਰਸ (Porus) ਨੂੰ ਜੇਹਲਮ ਦੇ ਕੰਢੇ ਹਾਰ ਦਿੱਤੀ ਅਤੇ ਫਿਰ ਉਹ ਦੋਵੇਂ ਮਿੱਤਰ ਬਣ ਗਏ। ਸਿਕੰਦਰ ਬਿਆਸ ਨਦੀ ਤਕ ਆਕੇ ਦੇਸ ਨੂੰ ਮੁੜ ਗਿਆ। ਇਸ ਦਾ ਦੇਹਾਂਤ 323 ਈ.ਪੂ.

ਸਿਕੰਦਰ
Basileus of Macedon, Hegemon of the Hellenic League, ਪਰਸ਼ੀਆ ਦਾ ਸ਼ਹਿਨਸ਼ਾਹ, ਪੁਰਾਤਨ ਮਿਸਰ ਦਾ ਫ਼ਿਰੌਨ, ਏਸ਼ੀਆ ਦਾ ਬਾਦਸ਼ਾਹ
ਸਿਕੰਦਰ ਮਹਾਨ
"Alexander fighting king Darius III of Persia", Alexander Mosaic, Naples National Archaeological Museum.
ਮਕਦੂਨੀਆ ਦਾ ਰਾਜਾ
ਸ਼ਾਸਨ ਕਾਲ336–323 ਈ.ਪੂ.
ਪੂਰਵ-ਅਧਿਕਾਰੀਫਿਲਿਪ ਦੂਜਾ
ਵਾਰਸਸਿਕੰਦਰ ਚੌਥਾ
ਫਿਲਿਪ ਤੀਜਾ
ਮਿਸਰ ਦਾ ਫ਼ਿਰੌਨ
ਸ਼ਾਸਨ ਕਾਲ332–323 ਈ.ਪੂ.
ਪੂਰਵ-ਅਧਿਕਾਰੀਦਾਰਾ ਤੀਜਾ
ਵਾਰਸਸਿਕੰਦਰ ਚੌਥਾ
ਫਿਲਿਪ ਤੀਜਾ
ਪਰਸ਼ੀਆ ਦਾ ਬਾਦਸ਼ਾਹ
ਸ਼ਾਸਨ ਕਾਲ330–323 ਈ.ਪੂ.
ਪੂਰਵ-ਅਧਿਕਾਰੀਦਾਰਾ ਤੀਜਾ
ਵਾਰਸਸਿਕੰਦਰ ਚੌਥਾ
ਫਿਲਿਪ ਤੀਜਾ
ਏਸ਼ੀਆ ਦਾ ਬਾਦਸ਼ਾਹ
ਸ਼ਾਸਨ ਕਾਲ331–323 ਈ.ਪੂ.
ਪੂਰਵ-ਅਧਿਕਾਰੀNew office
ਵਾਰਸਸਿਕੰਦਰ ਚੌਥਾ
ਫਿਲਿਪ ਤੀਜਾ
ਜਨਮ20 or 21 July 356 BC
ਪੇੱਲਾ, ਮਕਦੂਨ
ਮੌਤ10 or 11 June 323 BC (aged 32)
ਬੇਬੀਲੋਨ
ਜੀਵਨ-ਸਾਥੀਰੌਕਜ਼ਾਨਾ ਬੈਕਟਰਿਆ
ਸਟੈਟਿਯਰਾ ਦੂਜੀ ਫਾਰਸ
ਪੈਰੀਸੈਟਿਸ ਦੂਜੀ ਫਾਰਸ
ਔਲਾਦਮਕਦੂਨ ਦਾ ਸਿਕੰਦਰ ਚੌਥਾ ਹੀਰੋਕਲਜ਼
ਨਾਮ
ਅੇਲੈਜ਼ੈਨਡਰ ਮਹਾਨ
ਯੂਨਾਨੀ
  • Μέγας Ἀλέξανδρος[iii] (Mégas Aléxandros, Great Alexander)
  • Ἀλέξανδρος ὁ Μέγας (Aléxandros ho Mégas, Alexander the Great)
ਵੰਸ਼Argead
ਪਿਤਾਮਕਦੂਨ ਦਾ ਫਿਲਿਪ ਦੂਜਾ
ਮਾਤਾਅੇਪਰੀਜ਼ ਦੀ ਅੋਲੰਪਿਅਸ
ਧਰਮਪੁਰਾਤਨ ਯੂਨਾਨ ਵਿੱਚ ਧਰਮ

ਮੁੱਢਲੀ ਜ਼ਿੰਦਗੀ

ਸਿਕੰਦਰ ਦਾ ਜਨਮ ਯੂਨਾਨੀ ਕਲੰਡਰ ਮੁਤਾਬਕ ਲਗਭਗ 20 ਜੁਲਾਈ 356 ਈ.ਪੂ. ਨੂੰ ਮਕਦੂਨ ਦੀ ਰਾਜਧਾਨੀ ਪੇੱਲਾ ਵਿਖੇ ਹੋਇਆ ਸੀ, ਭਾਵੇਂ ਕਿ ਇਸ ਬਾਰੇ ਬਿਲਕੁਲ ਸਹੀ ਜਾਣਕਾਰੀ ਨਹੀਂ ਮਿਲਦੀ। ਇਹ ਮਕਦੂਨ ਦੇ ਬਾਦਸ਼ਾਹ, ਫਿਲਿਪ ਦੂਜਾ ਅਤੇ ਉਸਦੀ ਚੌਥੀ ਪਤਨੀ ਓਲਿੰਪੀਅਸ(ਏਪਰਿਸ ਦੇ ਬਾਦਸ਼ਾਹ ਨੀਓਪੋਲੇਟਮਸ) ਦਾ ਪੁੱਤ ਸੀ। ਭਾਵੇਂ ਫਿਲਿਪ ਦੀਆਂ 8 ਪਤਨੀਆਂ ਸਨ ਪਰ ਜ਼ਿਆਦਾ ਸਮੇਂ ਲਈ ਓਲਿੰਪੀਅਸ ਹੀ ਉਸਦੀ ਮੁੱਖ ਪਤਨੀ ਸੀ, ਸ਼ਾਇਦ ਸਿਕੰਦਰ ਨੂੰ ਜਨਮ ਦੇਣ ਕਰਕੇ।

ਹਵਾਲੇ

Tags:

ਅਰਸਤੂਅੰਗਰੇਜੀਈਰਾਨਪੁਰਾਤਨ ਯੂਨਾਨਰਾਜਾ ਪੋਰਸਸਿੱਖਿਆ

🔥 Trending searches on Wiki ਪੰਜਾਬੀ:

ਛਪਾਰ ਦਾ ਮੇਲਾਲੋਕਧਾਰਾਵਾਹਿਗੁਰੂਚਾਰ ਸਾਹਿਬਜ਼ਾਦੇ (ਫ਼ਿਲਮ)ਗੁਰੂ ਤੇਗ ਬਹਾਦਰਡੁੰਮ੍ਹ (ਕਹਾਣੀ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਿੱਖੀਪਾਣੀਪਤ ਦੀ ਪਹਿਲੀ ਲੜਾਈਪੰਜਾਬ ਵਿਧਾਨ ਸਭਾਯਮਨਦਿਵਾਲੀਦੇਵੀਇਟਲੀਹੇਮਕੁੰਟ ਸਾਹਿਬਸੰਗਰਾਂਦਸਤਿਗੁਰੂ ਰਾਮ ਸਿੰਘਸਾਹਿਬਜ਼ਾਦਾ ਜ਼ੋਰਾਵਰ ਸਿੰਘਕੈਨੇਡਾਖੰਡਾਨੰਦ ਲਾਲ ਨੂਰਪੁਰੀਨਾਥ ਜੋਗੀਆਂ ਦਾ ਸਾਹਿਤਸੀ.ਐਸ.ਐਸਨਿਹੰਗ ਸਿੰਘਵਿਆਹ ਦੀਆਂ ਰਸਮਾਂਭਗਤ ਧੰਨਾ ਜੀਪੰਜਾਬੀ ਕੱਪੜੇਛਾਤੀ (ਨਾਰੀ)ਗੌਤਮ ਬੁੱਧਪਾਣੀਸਪਰਨਗਬੋਕ (ਹਿਰਨ)ਸਮਾਜਉੱਚ ਸਿੱਖਿਆ ਵਿਭਾਗ (ਭਾਰਤ)ਕ਼ੁਰਆਨਲਾਤਵੀਆਨਿਸ਼ਾ ਬਾਨੋਰਵੀਨਾ ਟੰਡਨਈਸਾ ਮਸੀਹਮਾਨਸਾ ਜ਼ਿਲ੍ਹਾ, ਭਾਰਤਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪ੍ਰਾਚੀਨ ਰੋਮਨਾਂਵਪੁਲੀਵੇਦਮਿਆ ਖ਼ਲੀਫ਼ਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਕਾਨ੍ਹ ਸਿੰਘ ਨਾਭਾਪੰਜਾਬੀ ਲੋਕ ਕਾਵਿਕਾਵਿ ਸ਼ਾਸਤਰਕੌਰ (ਨਾਮ)ਮਾਝਾਜਪੁਜੀ ਸਾਹਿਬਨਾਨਕਸ਼ਾਹੀ ਕੈਲੰਡਰਗੁਰੂ ਨਾਨਕ ਜੀ ਗੁਰਪੁਰਬਅਕਾਲੀ ਫੂਲਾ ਸਿੰਘਜੈ ਭੀਮਭਾਰਤ ਦੇ ਜ਼ਿਲ੍ਹਿਆਂ ਦੀ ਸੂਚੀਟਨਮਿਸਲਵਿਆਕਰਨਬੋਲੇ ਸੋ ਨਿਹਾਲਗੋਇੰਦਵਾਲ ਸਾਹਿਬਤੋਤਾਸਵਰਕਰਨਾਲਜ਼ਫ਼ਰਨਾਮਾ (ਪੱਤਰ)ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮਹਾਂਦੀਪਬਾਰਾਂਮਾਹਗੁਰੂ ਅਮਰਦਾਸਰਹਿਤਨਾਮਾਮਾਰਕਸਵਾਦਆਧੁਨਿਕ ਪੰਜਾਬੀ ਵਾਰਤਕਮੁਗ਼ਲ ਸਲਤਨਤਅੰਮ੍ਰਿਤ ਸੰਚਾਰ🡆 More