ਸਾਰਯੇਵੋ (ਸਿਰੀਲਿਕ: Сарајево) (ਉਚਾਰਨ ) ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਪ੍ਰਸ਼ਾਸਕੀ ਹੱਦਾਂ ਅੰਦਰ ਅੰਦਾਜ਼ੇ ਮੁਤਾਬਕ ਅਬਾਦੀ ੩੨੧,੦੦੦ ਹੈ। ਇਹ ਬੋਸਨੀਆ ਅਤੇ ਹਰਜ਼ੇਗੋਵਿਨਾ ਸੰਘ ਦੀ ਵੀ ਰਾਜਧਾਨੀ ਹੈ ਅਤੇ ਸਾਰਾਯੇਵੋ ਪ੍ਰਾਂਤ ਦਾ ਵੀ ਕੇਂਦਰ ਹੈ ਜਿਸਦੀ ਅਬਾਦੀ ੪੬੯,੪੦੦ ਹੈ। ਇਹ ਸ਼ਹਿਰ ਬੋਸਨੀਆ ਦੀ ਦਿਨਾਰੀ ਐਲਪ ਪਹਾੜਾਂ ਵਿਚਲੀ ਸਾਰਾਯੇਵੋ ਘਾਟੀ ਵਿੱਚ ਮਿਲਯਾਕਾ ਦਰਿਆ ਕੰਢੇ ਦੱਖਣ-ਪੂਰਬੀ ਯੂਰਪ ਅਤੇ ਬਾਲਕਨ ਦੇ ਕੇਂਦਰ ਵਿੱਚ ਸਥਿਤ ਹੈ।
ਸਾਰਾਯੇਵੋ | |
---|---|
ਸਮਾਂ ਖੇਤਰ | ਯੂਟੀਸੀ+੧ |
• ਗਰਮੀਆਂ (ਡੀਐਸਟੀ) | ਯੂਟੀਸੀ+੨ |
2013 ਦੀ ਮਰਦਮਸ਼ੁਮਾਰੀ ਅਨੁਸਾਰ ਨਗਰਪਾਲਿਕਾਵਾਂ ਦੁਆਰਾ, ਸਾਰਾਯੇਵੋ ਸ਼ਹਿਰ ਦੀ ਨਸਲੀ ਢਾਂਚਾ | ||||||
ਨਗਰਪਾਲਿਕਾ | ਕੁੱਲ | ਬੋਸਨੀਅਕਸ | ਸਰਬਸ | ਕਰੋਟਾ | ਹੋਰ | |
ਸੈਂਟਰ | 55,181 | 41,702 (75.57%) | 2,186 (3.96%) | 3,333 (6.04%) | 7,960 (14.42%) | |
ਨੋਵੀ ਗਰਾਦ | 118,553 | 99,773 (84.16%) | 4,367 (3.68%) | 4,947 (4.17%) | 9,466 (7.98%) | |
ਨਾਵੋ ਸਾਰਾਯੇਵੋ | 64,814 | 48,188 (74.35%) | 3,402 (5.25%) | 4,639 (7.16%) | 8,585 (13.24%) | |
ਸਤਾਰੀ ਗਰਾਦ | 36,976 | 32,794 (88.69%) | 467 (1.3%) | 685 (1.85%) | 3,030 (8.19%) | |
ਕੁੱਲ | 275,524 | 222,457 (80.74%) | 10,422 (3.78%) | 13,604 (4.94%) | 29,041 (10.54%) |
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਉੱਚ ਰਿਕਾਰਡ ਤਾਪਮਾਨ °C (°F) | 18.2 (64.8) | 21.4 (70.5) | 26.6 (79.9) | 30.2 (86.4) | 33.2 (91.8) | 35.9 (96.6) | 38.2 (100.8) | 40.0 (104) | 37.7 (99.9) | 32.2 (90) | 24.7 (76.5) | 18.0 (64.4) | 40.0 (104) |
ਔਸਤਨ ਉੱਚ ਤਾਪਮਾਨ °C (°F) | 3.7 (38.7) | 6.0 (42.8) | 10.9 (51.6) | 15.6 (60.1) | 21.4 (70.5) | 24.5 (76.1) | 27.0 (80.6) | 27.2 (81) | 22.0 (71.6) | 17.0 (62.6) | 9.7 (49.5) | 4.2 (39.6) | 15.8 (60.4) |
ਰੋਜ਼ਾਨਾ ਔਸਤ °C (°F) | −0.5 (31.1) | 1.4 (34.5) | 5.7 (42.3) | 10.0 (50) | 14.8 (58.6) | 17.7 (63.9) | 19.7 (67.5) | 19.7 (67.5) | 15.3 (59.5) | 11.0 (51.8) | 5.4 (41.7) | 0.9 (33.6) | 10.1 (50.2) |
ਔਸਤਨ ਹੇਠਲਾ ਤਾਪਮਾਨ °C (°F) | −3.3 (26.1) | −2.5 (27.5) | 1.1 (34) | 4.8 (40.6) | 9.0 (48.2) | 11.9 (53.4) | 13.7 (56.7) | 13.7 (56.7) | 10.0 (50) | 6.4 (43.5) | 1.9 (35.4) | −1.8 (28.8) | 5.4 (41.7) |
ਹੇਠਲਾ ਰਿਕਾਰਡ ਤਾਪਮਾਨ °C (°F) | −26.8 (−16.2) | −23.4 (−10.1) | −26.4 (−15.5) | −13.2 (8.2) | −9.0 (15.8) | −3.2 (26.2) | −2.7 (27.1) | −1.0 (30.2) | −4.0 (24.8) | −10.9 (12.4) | −19.3 (−2.7) | −22.4 (−8.3) | −26.8 (−16.2) |
ਬਰਸਾਤ mm (ਇੰਚ) | 68 (2.68) | 64 (2.52) | 70 (2.76) | 77 (3.03) | 72 (2.83) | 90 (3.54) | 72 (2.83) | 66 (2.6) | 91 (3.58) | 86 (3.39) | 85 (3.35) | 86 (3.39) | 928 (36.54) |
ਔਸਤਨ ਬਰਸਾਤੀ ਦਿਨ | 8 | 10 | 13 | 17 | 17 | 16 | 14 | 13 | 15 | 13 | 12 | 11 | 159 |
ਔਸਤਨ ਬਰਫ਼ੀਲੇ ਦਿਨ | 10 | 12 | 9 | 2 | 0.2 | 0 | 0 | 0 | 0 | 2 | 6 | 12 | 53 |
% ਨਮੀ | 79 | 74 | 68 | 67 | 68 | 70 | 69 | 69 | 75 | 77 | 76 | 81 | 73 |
ਔਸਤ ਮਹੀਨਾਵਾਰ ਧੁੱਪ ਦੇ ਘੰਟੇ | 57.1 | 83.8 | 125.6 | 152.3 | 191.7 | 207.1 | 256.3 | 238.2 | 186.6 | 148.8 | 81.2 | 40.7 | 1,769.4 |
Source #1: Pogoda.ru.net | |||||||||||||
Source #2: NOAA (sun, 1961–1990) |
This article uses material from the Wikipedia ਪੰਜਾਬੀ article ਸਾਰਾਯੇਵੋ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.